ਵਿਕੀਪੀਡੀਆ:ਵਿਗਿਆਨਿਕ ਸ਼ਬਦਾਵਲੀ/ਐ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਐਂਪਲੀਟਿਊਡ[ਸੋਧੋ]

ਕਿਸੇ ਚੀਜ਼ ਦੀ ਤਾਕਤ ਦਾ ਸ਼ਿਖਰਲਾ ਮੁੱਲ

ਐਬਸੋਲਿਊਟ ਇਲੈਕਟ੍ਰੀਕਲ ਪਰਮਿਟੀਵਿਟੀ[ਸੋਧੋ]

ਸ਼ੁੱਧ ਬਿਜਲਈ ਚਾਰਜ ਲੰਘਣ ਦੇਣ ਦੀ ਪ੍ਰਵਾਨਗੀ ਦਾ ਦਰਜਾ

ਐਨਾਲੌਗ[ਸੋਧੋ]

ਤੁੱਲ, ਸਮਾਨ, ਬਰਾਬਰ,