ਪਲੀਮਥ
ਦਿੱਖ
(ਪਲਾਈਮਾਊਥ ਤੋਂ ਮੋੜਿਆ ਗਿਆ)
ਪਲੀਮਥ | |
|---|---|
![]() | |
| Interactive map of ਪਲੀਮਥ | |
| ਸਰਕਾਰ | |
| • HQ | Civic Centre Precinct |
| • Wards | 20 |
| • UK Parliament | Moor View Sutton and Devonport South West Devon |
| • European Parliament | South West England |
| ਸਮਾਂ ਖੇਤਰ | ਯੂਟੀਸੀ0 |
| • ਗਰਮੀਆਂ (ਡੀਐਸਟੀ) | ਯੂਟੀਸੀ+1 |
ਪਲੀਮਥ /ˈplɪməθ/ (
ਸੁਣੋ) ਡਿਵਾਨ, ਇੰਗਲੈਂਡ ਦੇ ਦੱਖਣੀ ਤਟ ਉੱਤੇ ਸਥਿਤ ਇੱਕ ਸ਼ਹਿਰ ਅਤੇ ਇਕਾਤਮਕ ਪ੍ਰਭੁਤਾ ਖੇਤਰ ਹੈ ਜੋ ਲੰਡਨ ਤੋਂ 190 ਮੀਲ ਦੱਖਣ-ਪੱਛਮ ਵੱਲ ਹੈ। ਇਹ ਪੂਰਬ ਵੱਲ ਪਲਿਮ ਅਤੇ ਪੱਛਮ ਵੱਲ ਤਮਾਰ ਦਰਿਆਵਾਂ ਦੇ ਦਹਾਨਿਆਂ ਵਿਚਕਾਰ ਸਥਿਤ ਹੈ ਜਿੱਥੇ ਇਹ ਦਰਿਆ ਪਲੀਮਥ ਸਾਊਂਡ ਵਿੱਚ ਜਾ ਰਲ਼ਦੇ ਹਨ।
