ਪਲੀਮਥ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਪਲੀਮਥ
Plymouth
ਉਪਨਾਮ: ਖੋਜ ਦੀ ਰੂਹ[੧]
ਮਾਟੋ: Turris fortissima est nomen Jehova
"The name of Jehovah is the strongest tower"[੨]
ਗੁਣਕ: 50°22′17″N 4°08′32″W / 50.37139°N 4.14222°W / 50.37139; -4.14222
ਖ਼ੁਦਮੁਖ਼ਤਿਆਰ ਮੁਲਕ ਸੰਯੁਕਤ ਬਾਦਸ਼ਾਹੀ
ਸੰਘਟਕ ਦੇਸ਼ ਇੰਗਲੈਂਡ
ਖੇਤਰ ਦੱਖਣ-ਪੱਛਮੀ ਇੰਗਲੈਂਡ
ਰਸਮੀ ਕਾਊਂਟੀ ਡਿਵਾਨ
ਸ਼ਹਿਰੀ ਦਰਜਾ ੧੯੨੮
ਇਕਾਤਮਕ ਪ੍ਰਭੁਤਾ ੧੯੯੮
ਸਰਕਾਰ
 - ਕਿਸਮ ਸ਼ਹਿਰੀ ਕੌਂਸਲ
ਸਭ ਤੋਂ ਵੱਧ ਉਚਾਈ
ਸਭ ਤੋਂ ਘੱਟਾ ਉਚਾਈ
ਅਬਾਦੀ (੨੦੧੦)
 - ਕੁੱਲ ੨,੫੮,੭੦੦
 - ਵਾਸੀ ਸੂਚਕ ਪਲੀਮਥੀ (ਰਸਮੀ)
ਜੈਨਰ (ਗ਼ੈਰ-ਰਸਮੀ)
 - ਜਾਤੀ ਸਮੂਹ (੨੦੦੧)[੩] <.
  ੩੨੬ ਵਿੱਚੋਂ ੪੫ਵਾਂ ਦਰਜਾ
ਸਮਾਂ ਜੋਨ ਗ੍ਰੀਨਵਿੱਚ ਔਸਤ ਸਮਾਂ (UTC੦)
 - ਗਰਮ-ਰੁੱਤ (ਡੀ੦ਐੱਸ੦ਟੀ) ਬਰਤਾਨਵੀ ਗਰਮ-ਰੁੱਤੀ ਸਮਾਂ (UTC+੧)
ਵੈੱਬਸਾਈਟ www.plymouth.gov.uk

ਪਲੀਮਥ ਸੁਣੋi/ˈplɪməθ/ ਡਿਵਾਨ, ਇੰਗਲੈਂਡ ਦੇ ਦੱਖਣੀ ਤਟ ਉੱਤੇ ਸਥਿੱਤ ਇੱਕ ਸ਼ਹਿਰ ਅਤੇ ਇਕਾਤਮਕ ਪ੍ਰਭੁਤਾ ਖੇਤਰ ਹੈ ਜੋ ਲੰਡਨ ਤੋਂ ੧੯੦ ਮੀਲ ਦੱਖਣ-ਪੱਛਮ ਵੱਲ ਹੈ। ਇਹ ਪੂਰਬ ਵੱਲ ਪਲਿਮ ਅਤੇ ਪੱਛਮ ਵੱਲ ਤਮਾਰ ਦਰਿਆਵਾਂ ਦੇ ਦਹਾਨਿਆਂ ਵਿਚਕਾਰ ਸਥਿੱਤ ਹੈ ਜਿੱਥੇ ਇਹ ਦਰਿਆ ਪਲੀਮਥ ਸਾਊਂਡ ਵਿੱਚ ਜਾ ਰਲ਼ਦੇ ਹਨ।

ਹਵਾਲੇ[ਸੋਧੋ]