ਪਲਾਸੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਪਲਾਸ਼ੀ
Plassey
ਸ਼ਹਿਰ
ਪਲਾਸੀ is located in ਪੱਛਮੀ ਬੰਗਾਲ
ਪਲਾਸ਼ੀ
Location in West Bengal, India
23°48′N 88°15′E / 23.80°N 88.25°E / 23.80; 88.25Coordinates: 23°48′N 88°15′E / 23.80°N 88.25°E / 23.80; 88.25
ਦੇਸ਼  ਭਾਰਤ
State ਪਸ਼ਚਿਮ ਬੰਗਾਲ
District ਨਾਦੀਆ
ਉਚਾਈ 17
 • ਘਣਤਾ /ਕਿ.ਮੀ. (/ਵਰਗ ਮੀਲ)
Languages
 • Official ਬੰਗਾਲੀ, ਅੰਗਰੇਜ਼ੀ
ਸਮਾਂ ਖੇਤਰ IST (UTC+5:30)
PIN 741156
Telephone code 91 3474

ਪਲਾਸ਼ੀ (ਬੰਗਾਲੀ: পলাশী Pôlashi, pronounced [pəˈlaːsi]) ਜਿਸ ਨੂੰ ਪਲਾਸੀ ਵੀ ਕਿਹਾ ਜਾਂਦਾ ਹੈ ਹੁਗਲੀ ਨਦੀ ਦੇ ਕਿਨਾਰੇ ਤੇ ਵਸਿਆ ਇੱਕ ਨਗਰ ਹੈ। ਇੱਥੇ 1757 ਈ ਵਿੱਚ ਬੰਗਾਲ ਦੇ ਨਵਾਬ ਸਿਰਾਜੁੱਦੌਲਾ ਅਤੇ ਅੰਗਰੇਜਾਂ ਦੇ ਵਿੱਚਕਾਰ ਭਿਆਨਕ ਯੁੱਧ ਲੜਿਆ ਗਿਆ ਸੀ। ਇਸ ਲੜਾਈ ਵਿੱਚ ਅੰਗਰੇਜਾਂ ਦੀ ਫਤਹਿ ਹੋਈ ਸੀ। ਇਸ ਫਤਹਿ ਨਾਲ ਭਾਰਤ ਵਿੱਚ ਅੰਗਰੇਜਾਂ ਦੇ ਪੈਰ ਜਮ ਗਏ। ਲੜਾਈ ਦੇ ਬਾਅਦ ਲਾਰਡ ਕਰਜਨ ਨੇ ਇੱਥੇ ਅੰਗਰੇਜਾਂ ਦੀ ਜਿੱਤ ਦਾ ਸਮਾਰਕ ਵੀ ਬਣਵਾਇਆ ਸੀ।