ਪਲੈਂਕ ਸਥਿਰਾਂਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਲੈਂਕ ਕੌਂਸਟੈਂਟ (ਜਿਸਨੂੰ h ਲਿਖਿਆ ਜਾਂਦਾ ਹੈ, ਅਤੇ ਪਲੈਂਕ ਦਾ ਕੌਂਸਟੈਂਟ ਵੀ ਕਿਹਾ ਜਾਂਦਾ ਹੈ) ਇੱਕ ਅਜਿਹਾ ਭੌਤਿਕੀ ਸਥਿਰਾਂਕ ਹੁੰਦਾ ਹੈ ਜੋ ਕੁਆਂਟਮ ਮਕੈਨਿਕਸ ਅੰਦਰ ਕੇਂਦਰੀ ਤੌਰ 'ਤੇ [[ਐਕਸ਼ਨ (ਭੌਤਿਕ ਵਿਗਿਆਨ|ਕਾਰਵਾਈ) ਦਾ ਕੁਆਂਟਮ ਹੈ|

ਮੈਕਸ ਪਲੈਂਕ ਦੁਆਰਾ ਸਭ ਤੋਂ ਪਹਿਲਾਂ 1900 ਵਿੱਚ ਪਛਾਣੇ ਜਾਣ ਤੇ, ਇਹ ਮੂਲ ਰੂਪ ਵਿੱਚ ਬਲੈਕ ਬੌਡੀ ਰੇਡੀਏਸ਼ਨ ਰੱਖਣ ਵਾਲੀ ਇੱਕ ਕੈਵਟੀ ਅੰਦਰ ਇੱਕ ਪਰਿਕਲਪਿਤ ਬਿਜਲਈ ਤੌਰ 'ਤੇ ਚਾਰਜ ਕੀਤਾ ਹੋਏ ਔਸੀਲੇਟਰ ਦੀ ਊਰਜਾ, E, ਅਤੇ ਇਸਦੇ ਨਾਲ ਸਬੰਧਤ ਇਲੈਕਟ੍ਰੋਮੈਗਨੈਟਿਕ ਤਰੰਗ ਦੀ ਫਰੀਕੁਐਂਸੀ f ਦਰਮਿਆਨ, ਘੱਟ ਤੋਂ ਘੱਟ ਵਾਧੇ ਦਾ ਅਨੁਪਾਤਕ ਸਥਿਰਾਂਕ ਸੀ|