ਮਾਕਸ ਪਲਾਂਕ
(ਮੈਕਸ ਪਲੈਂਕ ਤੋਂ ਰੀਡਿਰੈਕਟ)
Jump to navigation
Jump to search
ਮੈਕਸ ਪਲਾਂਕ | |
---|---|
![]() ਪਲਾਂਕ 1933 | |
ਜਨਮ | ਮਾਕਸ ਕਾਰਲ ਅਰਨਸਟ ਲੂਡਵਿਸ਼ ਪਲਾਂਕ 23 ਅਪ੍ਰੈਲ 1858 ਕੀਲ, Duchy of Holstein |
ਮੌਤ | 4 ਅਕਤੂਬਰ 1947 ਗਟਿੰਗਨ, ਹੇਠਲਾ ਜ਼ਾਕਸਨ, Germany | (ਉਮਰ 89)
ਕੌਮੀਅਤ | ਜਰਮਨ |
ਖੇਤਰ | ਭੌਤਿਕ ਵਿਗਿਆਨ |
ਅਦਾਰੇ | University of Kiel University of Berlin University of Göttingen Kaiser-Wilhelm-Gesellschaft |
ਖੋਜ ਕਾਰਜ ਸਲਾਹਕਾਰ | Alexander von Brill |
ਖੋਜ ਵਿਦਿਆਰਥੀ | Gustav Ludwig Hertz Erich Kretschmann Walther Meissner Walter Schottky Max von Laue Max Abraham Moritz Schlick Walther Bothe Julius Edgar Lilienfeld |
ਹੋਰ ਜ਼ਿਕਰਯੋਗ ਵਿਦਿਆਰਥੀ | ਲੀਜ਼ਾ ਮਾਈਟਨਰ |
ਮਸ਼ਹੂਰ ਕਰਨ ਵਾਲੇ ਖੇਤਰ | Planck constant Planck postulate Planck's law of black body radiation |
ਅਹਿਮ ਇਨਾਮ | ਭੌਤਿਕੀ ਵਿੱਚ ਨੋਬਲ ਪੁਰਸਕਾਰ (1918) Lorentz Medal (1927) Max Planck Medal (1929) Copley Medal (1929) Goethe Prize (1945) |
ਜੀਵਨ ਸਾਥੀ | Marie Merck (1887–1909) Marga von Hösslin (1911–1947) |
ਦਸਤਖ਼ਤ![]() | |
ਅਲਮਾ ਮਾਤਰ | Ludwig Maximilian University of Munich |
Notes His son Erwin Planck was executed in 1945 by the Gestapo for his part in the assassination attempt of Adolph Hitler July 20 plot. |
ਮਾਕਸ ਕਾਰਲ ਅਰਨਸਟ ਲੂਡਵਿਸ਼ ਪਲਾਂਕ, ਐਫ਼.ਆਰ.ਐਸ[1] (23 ਅਪ੍ਰੈਲ 1858 – 4 ਅਕਤੂਬਰ 1947) ਇੱਕ ਜਰਮਨ ਭੌਤਿਕ ਵਿਗਿਆਨੀ ਸੀ, ਜਿਸਨੇ ਮਿਕਦਾਰ ਮਕੈਨਕੀ ਦੇ ਸਿਧਾਂਤ ਨੂੰ ਜਨਮ ਦਿੱਤਾ ਅਤੇ ਜਿਸ ਲਈ ਉਹਨੂੰ 1918 ਵਿੱਚ ਨੋਬਲ ਇਨਾਮ ਮਿਲਿਆ।[2] ਗਰੈਜੂਏਸ਼ਨ ਮਗਰੋਂ ਜਦੋਂ ਉਸਨੇ ਭੌਤਿਕੀ ਦਾ ਖੇਤਰ ਚੁਣਿਆ ਤਾਂ ਇੱਕ ਅਧਿਆਪਕ ਨੇ ਰਾਏ ਦਿੱਤੀ ਕਿ ਇਸ ਖੇਤਰ ਵਿੱਚ ਲਗਭਗ ਸਭ ਕੁਝ ਖੋਜਿਆ ਜਾ ਚੁੱਕਿਆ ਹੈ। ਸੋ ਇਸ ਵਿੱਚ ਕਾਰਜ ਕਰਨਾ ਅਰਥਹੀਣ ਹੈ। ਪਲਾਂਕ ਨੇ ਜਵਾਬ ਦਿੱਤਾ ਕਿ ਮੈਂ ਪੁਰਾਣੀਆਂ ਚੀਜ਼ਾਂ ਹੀ ਸਿੱਖਣਾ ਚਾਹੁੰਦਾ ਹਾਂ।
ਹਵਾਲੇ[ਸੋਧੋ]
- ↑ doi:10.1098/rsbm.1948.0024
This citation will be automatically completed in the next few minutes. You can jump the queue or expand by hand - ↑ The Nobel Prize in Physics 1918. Nobelprize.org. Retrieved on 2011-07-05.