ਪਵਨ ਸਿੰਘ ਅਰੋੜਾ
ਦਿੱਖ
ਪਵਨ ਸਿੰਘ ਅਰੋੜਾ | |
|---|---|
| ਜਨਮ ਦਾ ਨਾਮ | ਪਵਨ ਸਿੰਘ ਅਰੋੜਾ |
| ਉਰਫ਼ | ਪਵਨ ਸਿੰਘ |
| ਜਨਮ | ਮਈ 2, 1989 |
| ਮੂਲ | ਨਨਕਾਣਾ ਸਾਹਿਬ,ਪੰਜਾਬ ਪਾਕਿਸਤਾਨ |
| ਕਿੱਤਾ | ਲੋਕ ਸੰਪਰਕ ਅਧਿਕਾਰੀ |
| ਸਾਲ ਸਰਗਰਮ | 2014-ਹੁਣ ਤੱਕ |
ਪਵਨ ਸਿੰਘ ਅਰੋੜਾ (ਜਨਮ 2 ਮਈ,1989) ਲੋਕ ਸੰਪਰਕ ਵਿਭਾਗ, ਗਰਵਨਰ ਹਾਊਸ, ਲਾਹੌਰ, ਪੰਜਾਬ (ਪਾਕਿਸਤਾਨ) ਵਿਖੇ ਲੋਕ ਸੰਪਰਕ ਅਧਿਕਾਰੀ ਹੈ। ਲਾਹੌਰ ਦਾ ਗਰਵਨਰ ਹਾਊਸ ਵਿੱਚ ਪਵਨ ਸਿੰਘ ਅਰੋੜਾ ਪਹਿਲਾ ਸਿੱਖ ਅਧਿਕਾਰੀ ਹੈ।[1][2] ਪਵਨ ਸਿੰਘ ਅਰੋੜਾ ਨਨਕਾਣਾ ਸਾਹਿਬ ਦਾ ਰਹਿਣ ਵਾਲਾ ਹੈ।
ਇਸ ਵੇਲੇ ਉਹ ਪਾਕਿਸਤਾਨੀ ਪੰਜਾਬ ਦੇ ਰਾਜਪਾਲ ਅਧੀਨ ਹੀ ਘੱਟ ਗਿਣਤੀ ਮਾਮਲੇ ਦੇ ਕੋਆਰਡੀਨੇਟਰ[3] ਹਨ।
ਇੱਕ ਕਮਰਸ਼ੀਅਲ ਐਡ [3]ਰਾਹੀਂ ਪਵਨ ਇਨੀਂ ਦਿਨੀਂ ਚਰਚਾ ਵਿੱਚ ਹਨ, ਜਿਸ ‘ਚ ਪਵਨ ਤੇ ਉਨ੍ਹਾਂ ਦਾ ਪਰਿਵਾਰ ਮੁਸਲਿਮ ਭਾਈਚਾਰੇ ਲਈ ਇਫ਼ਤਾਰ ਦਾ ਪ੍ਰਬੰਧ ਕਰ ਰਿਹਾ ਹੈ।
ਸਿੱਖਿਆ
[ਸੋਧੋ]ਪਵਨ ਸਿੰਘ ਅਰੋੜਾ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਗਰੈਜ਼ੂਏਸ਼ਨ ਕਾਮਰਸ ਦੇ ਵਿੱਚ ਪੂਰੀ ਕੀਤੀ।
ਕੈਰੀਅਰ
[ਸੋਧੋ]ਪਵਨ ਸਿੰਘ ਅਰੋੜਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਰੇਡੀਓ ਜੌਕੀ ਵਜੋਂ ਕੀਤੀ। ਇਸ ਦਾ ਨਾਲ-ਨਾਲ ਉਹ ਆਜੋਕਾ ਥੀਏਟਰ ਲਾਹੌਰ ਵਿਖੇ ਸਰਰਿਪਟ ਟਰਾਂਸਲੇਟਰ ਵਜੋਂ ਵੀ ਕੰਮ ਕੀਤਾ। ਜਨਵਰੀ 2019 ਤੋਂ ਪਵਨ ਸਿੰਘ ਗਰਵਨਰ ਹਾਊਸ ਪੰਜਾਬ ਵਿਖੇ ਲੋਕ ਸੰਪਰਕ ਅਧਿਕਾਰੀ ਵਜੋਂ ਕਾਰਜਸ਼ੀਲ ਹੈ।[4]
ਸਨਮਾਨ
[ਸੋਧੋ]- ਮਨੁੱਖੀ ਅਧਿਕਾਰ ਅਤੇ ਘੱਟ ਗਿਣਤੀ ਵਿਭਾਗ, ਪੰਜਾਬ (ਪਾਕਿਸਤਾਨ) ਨੇ ਸਨਮਾਨਿਤ ਕੀਤਾ।
ਹਵਾਲੇ
[ਸੋਧੋ]- ↑ Today, Pakistan (11/08/2020). "Pakistan Today".
{{cite news}}: Check date values in:|date=(help); Cite has empty unknown parameter:|dead-url=(help) - ↑ india, times (21/08/2020). "times of india". times of india.
{{cite news}}: Check date values in:|date=(help); Cite has empty unknown parameter:|dead-url=(help) - ↑ 3.0 3.1 "ਪਾਕਿਸਤਾਨੀ ਪੰਜਾਬ ਦਾ ਪਹਿਲਾ ਸਿੱਖ PRO ਪਵਨ ਸਿੰਘ ਅਰੋੜਾ ਅੱਜ ਕੱਲ". BBC.
- ↑ Urdu, BBC (21/08/2020). "BBC Urdu". https://www.bbc.com/urdu/pakistan. BBC. Retrieved 21/08/2020.
{{cite web}}: Check date values in:|access-date=and|date=(help); External link in(help)|website=