ਉੱਤਰੀ ਹਿੰਦ-ਆਰੀਅਨ ਭਾਸ਼ਾਵਾਂ
ਦਿੱਖ
(ਪਹਾੜੀ ਭਾਸ਼ਾਵਾਂ ਤੋਂ ਮੋੜਿਆ ਗਿਆ)
ਪਹਾੜੀ | |
---|---|
पहाड़ी | |
(geographic) | |
ਇਲਾਕਾ | ਭਾਰਤ (ਹਿਮਾਚਲ ਪ੍ਰਦੇਸ਼ ਪੰਜਾਬ, ਜੰਮੂ ਅਤੇ ਕਸ਼ਮੀਰ, ਪਾਕਿਸਤਾਨੀ - ਕਸ਼ਮੀਰ, ਤਿੱਬਤ |
ਭਾਸ਼ਾ ਦਾ ਕੋਡ | |
ਆਈ.ਐਸ.ਓ 639-3 | – |
Glottolog | indo1310 |
ਪਹਾੜੀ (पहाड़ी (ਦੇਵਨਾਗਰੀ) ਪਹਾੜ ਤੋਂ) ਪੰਜਾਬੀ ਦੀ ਇੱਕ ਉਪਭਾਸ਼ਾ ਹੈ ਜਿਹੜੀ ਭਾਰਤ ਦੇ ਰਾਜਾਂ ਉਤਰਾਖੰਡ, ਅਤੇ ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ ਦੇ ਵਿਵਾਦਿਤ ਇਲਾਕਿਆਂ, ਪਾਕਿਸਤਾਨੀ ਕਸ਼ਮੀਰ ਅਤੇ ਮੁਰੀ, ਪਾਕਿਸਤਾਨ ਵਿੱਚ ਬੋਲੀ ਜਾਂਦੀ ਹੈ। ਇਸ ਦੀਆਂ ਅੱਗੋਂ ਕਈ ਬੋਲੀਆਂ ਹਨ ਅਤੇ ਇਨ੍ਹਾਂ ਸੰਬੰਧ ਹਿੰਦ-ਆਰੀਆ ਭਾਸ਼ਾਵਾਂ ਨਾਲ ਹੈ। ਨੇਵਾਰੀ ਜਾਂ ਨੇਪਾਲ ਭਾਸ਼ਾ ਵੀ ਪਹਾੜੀ ਬੋਲੀ ਹੈ ਪਰ ਇਹ ਵੱਖ ਭਾਸ਼ਾ ਪਰਵਾਰ ਵਿੱਚੋਂ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |