ਪਾਕਿਸਤਾਨੀ ਫ਼ਲਸਫ਼ਾ
ਪਾਕਿਸਤਾਨੀ ਫ਼ਲਸਫ਼ਾ ਪਾਕਿਸਤਾਨ ਦੇ ਅੰਦਰ ਅਤੇ ਵਿਦੇਸ਼ਾਂ ਵਿੱਚ ਫ਼ਲਸਫ਼ੀਆਂ ਦੇ ਕੀਤੇ ਅਕਾਦਮਿਕ ਕੰਮ ਨੂੰ ਕਹਿੰਦੇ ਹਨ। [1] [2] ਇਸ ਵਿੱਚ ਪਾਕਿਸਤਾਨ ਰਾਜ ਵਿੱਚ ਫ਼ਲਸਫ਼ੇ ਦਾ ਇਤਿਹਾਸ, ਅਤੇ ਅਗਸਤ 1947 ਵਿੱਚ ਇਸਦੀ ਸਥਾਪਨਾ ਤੋਂ ਬਾਅਦ ਕੁਦਰਤ, ਵਿਗਿਆਨ, ਤਰਕ, ਸੱਭਿਆਚਾਰ, ਧਰਮ ਅਤੇ ਰਾਜਨੀਤੀ ਨਾਲ ਇਸਦੇ ਸੰਬੰਧਾਂ ਦਾ ਬਿਰਤਾਂਤ ਹੈ।
2012 ਵਿੱਚ ਐਕਸਪ੍ਰੈਸ ਟ੍ਰਿਬਿਊਨ ਵਿੱਚ ਆਲੋਚਕ ਬੀਨਾ ਸ਼ਾਹ ਦੇ ਲਿਖੇ ਇੱਕ ਸੰਪਾਦਕੀ ਮੁਤਾਬਕ, "ਪਾਕਿਸਤਾਨ ਵਿੱਚ ਫ਼ਲਸਫ਼ਈ ਸਰਗਰਮੀਆਂ ਰਾਸ਼ਟਰ ਦੇ ਇਤਿਹਾਸ ਵਿੱਚ ਇਕੱਤਰ ਹੋਈ ਪਾਕਿਸਤਾਨੀ ਪਛਾਣ ਦੀ ਝਲਕ ਪੇਸ਼ ਕਰਦੀਆਂ ਅਤੇ ਉਸ ਨੂੰ ਢਾਲਣ ਦਾ ਕੰਮ ਕਰਦੀਆਂ ਹਨ।" [3]
ਇਤਿਹਾਸ
[ਸੋਧੋ]ਜਦੋਂ ਪਾਕਿਸਤਾਨ ਨੂੰ ਆਜ਼ਾਦੀ ਮਿਲੀ ਤਾਂ ਦੇਸ਼ ਵਿੱਚ ਸਿਰਫ਼ ਇੱਕ ਫ਼ਿਲਾਸਫ਼ਾ ਵਿਭਾਗ ਸੀ, ਸਰਕਾਰੀ ਕਾਲਜ ਲਾਹੌਰ ਵਿੱਚ।[ਹਵਾਲਾ ਲੋੜੀਂਦਾ]ਅਕਾਦਮਿਕ ਤੌਰ 'ਤੇ, ਫ਼ਲਸਫ਼ੀ ਗਤੀਵਿਧੀਆਂ ਯੂਨੀਵਰਸਿਟੀਆਂ ਵਿੱਚ, ਅਤੇ 1954 ਵਿੱਚ ਜੀ.ਈ. ਮੂਰ ਦੇ ਇੱਕ ਵਿਦਿਆਰਥੀ, ਦਾਰਸ਼ਨਿਕ ਐਮ.ਐਮ. ਸ਼ਰੀਫ਼ ਦੁਆਰਾ ਸਥਾਪਤ ਵਿਚਾਰ ਸੰਗਠਨ ਨਾਲ ਸ਼ੁਰੂ ਹੋਈਆਂ। [4]
ਜ਼ਿਕਰਯੋਗ ਹਸਤੀਆਂ
[ਸੋਧੋ]ਪ੍ਰਸਿੱਧ ਪਾਕਿਸਤਾਨੀ ਫ਼ਲਸਫ਼ੀਆਂ ਵਿੱਚ ਸ਼ਾਮਲ ਹਨ:
- ਅੱਲਾਮਾ ਮੁਹੰਮਦ ਇਕਬਾਲ
- ਮਲਿਕ ਮੇਰਾਜ ਖ਼ਾਲਿਦ
- ਸੀ ਏ ਕਾਦਿਰ
- ਸਈਅਦ ਜ਼ਫਰੁਲ ਹਸਨ
- ਬੁਰਹਾਨ ਅਹਿਮਦ ਫਾਰੂਕੀ
ਹਵਾਲੇ
[ਸੋਧੋ]- ↑ Richard V. DeSemet; et al. "Philosophical Activities in Pakistan:1947-1961". Work published by Pakistan Philosophical Congress. Archived from the original on 9 May 2013. Retrieved 25 November 2013.
- ↑ Kazmi, A. Akhtar. "Quantification and Opicity". CVRP. Archived from the original on 9 May 2013. Retrieved 25 November 2013.
- ↑ Shah, Bina (November 21, 2012). "Philosophy of Pakistan". Express Tribune, 2012. Retrieved 25 November 2013.
- ↑ Richard V. DeSemet; et al. "Philosophical Activities in Pakistan:1947-1961". Work published by Pakistan Philosophical Congress. Archived from the original on 9 May 2013. Retrieved 25 November 2013.Richard V. DeSemet; et al. "Philosophical Activities in Pakistan:1947-1961". Work published by Pakistan Philosophical Congress. Archived from the original on 9 May 2013. Retrieved 25 November 2013.