ਜੀ ਈ ਮੂਰ
Jump to navigation
Jump to search
ਜੀ ਈ ਮੂਰ | |
---|---|
ਜਨਮ | ਜਾਰਜ ਐਡਵਰਡ ਮੂਰ 4 ਨਵੰਬਰ 1873 ਹੇਸਟਿੰਗਸ ਲੋਜ, ਵਿਕਟੋਰਿਆ ਰੋਡ, ਡਲਵਿੱਚ ਵੂਡ ਪਾਰਕ, ਅੱਪਰ ਨੋਰਵੂਡ, ਲੰਡਨ |
ਮੌਤ | 24 ਅਕਤੂਬਰ 1958 (ਉਮਰ 84) ਐਵਲਿਨ ਨਰਸਿੰਗ ਹੋਮ, ਕੈਮਬਰਿਜ, ਇੰਗਲੈਂਡ |
ਕਾਲ | [[19ਵੀ-ਸਦੀ ਫ਼ਲਸਫ਼ਾ]|19ਵੀ]] / 20ਵੀ-ਸਦੀ ਫ਼ਲਸਫ਼ਾ] |
ਇਲਾਕਾ | ਪੱਛਮੀ ਫ਼ਲਸਫ਼ਾ |
ਸਕੂਲ | ਵਿਸ਼ਲੇਸ਼ਣਮਈ ਫ਼ਲਸਫ਼ਾ |
ਮੁੱਖ ਰੁਚੀਆਂ | |
ਮੁੱਖ ਵਿਚਾਰ | |
ਪ੍ਰਭਾਵਿਤ ਕਰਨ ਵਾਲੇ
| |
ਜਾਰਜ ਐਡਵਰਡ "ਜੀ ਈ" ਮੂਰ (/mʊər/; 4 ਨਵੰਬਰ 1873 – 24 ਅਕਤੂਬਰ 1958) ਇੱਕ ਅੰਗਰੇਜ਼ ਫ਼ਿਲਾਸਫ਼ਰ ਸੀ। ਉਹ ਬਰਟਰੈਂਡ ਰਸਲ, ਲੁਡਵਿਗ ਵਿਟਗਨਸਟਾਈਨ, ਅਤੇ (ਉਹਨਾਂ ਤੋਂ ਪਹਿਲਾਂ) ਗੋਟਲੋਬ ਫ੍ਰੇਜ ਨਾਲ, ਫ਼ਲਸਫ਼ੇ ਵਿੱਚ ਫ਼ਲਸਫ਼ੇ ਦੀ ਪਰੰਪਰਾ ਦੇ ਬਾਨੀਆਂ ਵਿੱਚੋਂ ਇੱਕ ਸੀ। ਬਰਟਰੈਂਡ ਰਸਲ ਦੇ ਨਾਲ ਮੂਰ ਆਦਰਸ਼ਵਾਦ ਤੋਂ ਦੂਰ ਹਟ ਕੇ ਸਧਾਰਨ ਸੂਝ ਦੇ ਸੰਕਲਪ ਦਾ ਸਮਰਥਨ ਕੀਤਾ। ਮੂਰ ਨੀਤੀ ਵਿਗਿਆਨ, ਗਿਆਨ ਮੀਮਾਂਸਾ, ਤੇ ਪਰਾਭੌਤਿਕ ਗਿਆਨ ਦੇ ਖੇਤਰਾਂ ਵਿੱਚ ਆਪਣੇ ਯੋਗਦਾਨ ਲਈ ਜਾਣੇ ਜਾਂਦੇ ਹਨ।
ਜੀਵਨ[ਸੋਧੋ]
ਮੂਰ ਦਾ ਜਨਮ 4 ਨਵੰਬਰ 1873 ਵਿੱਚ ਸਾਉਥ ਲੰਡਨ ਵਿੱਚ ਹੋਇਆ। 1892 ਵਿੱਚ ਮੂਰ ਡਲਵਿੱਚ ਕਾਲਜ ਵਿੱਚ ਪੜੇ ਉਸ ਤੋਂ ਬਾਦ ਟਰੀਨਿਟੀ ਕਾਲਜ,ਕੈਮਬਰਿਜ ਤੋਂ ਨੈਤਿਕ ਵਿਗਿਆਨ ਦੀ ਪੜ੍ਹਾਈ ਕੀਤੀ।