ਪਾਕਿਸਤਾਨ ਦੀ ਸੰਵਿਧਾਨ ਸਭਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਪਾਕਿਸਤਾਨ ਦੀ ਸੰਵਿਧਾਨ ਸਭਾ ਜਾਂ ਪਾਕਿਸਤਾਨ ਦੀ ਆਈਨਸਾਜ਼ ਅਸੰਬਲੀ (ਬੰਗਾਲੀ: পাকিস্তান গণপরিষদ, Pākistān Gaṇāpāriṣād; ਉਰਦੂ: آئین ساز اسمبلی, Aāin Sāz Asimblī‎) ਪਾਕਿਸਤਾਨ ਦਾ ਸੰਵਿਧਾਨ ਬਣਾਉਣ ਲਈ ਬਣਾਈ ਗਈ ਸੀ।

ਇਸ ਸਭਾ ਦੀ ਪਹਿਲੀ ਮੀਟਿੰਗ 11 ਅਗਸਤ 1947 ਨੂੰ ਕਰਵਾਈ ਗਈ ਅਤੇ 11 ਸਤੰਬਰ 1948 ਵਿੱਚ ਆਪਣੀ ਮੌਤ ਹੋਣ ਤੱਕ ਮੁਹੰਮਦ ਅਲੀ ਜਿਨਾਹ ਇਸਦਾ ਪ੍ਰਧਾਨ ਰਿਹਾ ਅਤੇ ਉਸਤੋਂ ਬਾਅਦ ਤਿੰਨ ਸਾਲ ਲਿਆਕਤ ਅਲੀ ਖਾਨ ਨੇ ਇਸਦੀ ਕਮਾਨ ਸੰਭਾਲੀ।

ਹੋਰ ਵੇਖੋ[ਸੋਧੋ]

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]