ਸਮੱਗਰੀ 'ਤੇ ਜਾਓ

ਪਾਗਲ ਆਦਿਲਾਬਾਦੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਹਿਮਦ ਸ਼ਰੀਫ਼
ਜਨਮ(1941-05-19)19 ਮਈ 1941
ਨਿਜ਼ਾਮਾਬਾਦ, ਆਂਧਰਾ ਪ੍ਰਦੇਸ਼ (ਹੁਣ ਤੇਲੰਗਾਨਾ], ਭਾਰਤ
ਮੌਤਅੰ.2007 (ਉਮਰ 65–66)
ਕਲਮ ਨਾਮਪਾਗਲ ਆਦਿਲਾਬਾਦੀ
ਕਿੱਤਾਕਵੀ
ਰਾਸ਼ਟਰੀਅਤਾਭਾਰਤੀ
ਵਿਸ਼ਾਹਾਸਰਸ, ਮੁਹੱਬਤ

ਅਹਿਮਦ ਸ਼ਰੀਫ਼ ( Urdu: احمد شريف ), (19 ਮਈ 1941 – ਅੰ. 2007), ਪਾਗਲ ਆਦਿਲਾਬਾਦੀ (Urdu: احمد شريف پاگل عادل آبادى ਦੇ ਨਾਮ ਨਾਲ਼ ਜਾਣਿਆ ਜਾਂਦਾ ਹੈ।), ਭਾਰਤ ਦੇ ਸ਼ਹਿਰ ਆਦਿਲਾਬਾਦ, ਤੋਂ ਇੱਕ ਉਰਦੂ ਕਵੀ ਸੀ। ਉਸਨੇ ਹੈਦਰਾਬਾਦੀ ਉਰਦੂ ਦੀ ਆਪਣੀ ਮੂਲ ਉਪਬੋਲੀ ਵਿੱਚ ਮਜ਼ਾਹੀਆ ਸ਼ਾਇਰੀ ਜਾਂ ਹਾਸਰਸ ਕਵਿਤਾ ਲਿਖੀ। [1] "ਪਾਗਲ" ਉਸਦਾ ਕਲਮੀ ਨਾਮ ਹੈ। [2]

ਅਰੰਭਕ ਜੀਵਨ

[ਸੋਧੋ]

ਪਾਗਲ ਆਦਿਲਾਬਾਦੀ ਦਾ ਜਨਮ 19 ਮਈ 1941 ਨੂੰ ਨਿਜ਼ਾਮਾਬਾਦ ਜ਼ਿਲ੍ਹੇ ਵਿੱਚ ਹੋਇਆ ਸੀ। ਉਹ ਆਦਿਲਾਬਾਦ ਦੇ ਇੱਕ ਸਰਕਾਰੀ ਸਕੂਲ ਵਿੱਚ ਅਧਿਆਪਕ ਸੀ, ਇਸ ਲਈ ਇਹ ਉਸ ਦੇ ਨਾਮ ਨਾਲ਼ ਜੁੜ ਗਿਆ। [3]

ਰਚਨਾਵਾਂ

[ਸੋਧੋ]
  • ਖੁਸੁਰ ਫੁਸਰਾ - ਗੂੰਜ ਪ੍ਰਕਾਸ਼ਨ (ਨਿਜ਼ਾਮਾਬਾਦ)।

ਹਵਾਲੇ

[ਸੋਧੋ]

ਬਾਹਰੀ ਲਿੰਕ

[ਸੋਧੋ]
  1. "Funny weekend in store for poetry lovers". The Hindu. 2005-12-09. Archived from the original on 7 September 2006. Retrieved 28 January 2012.
  2. "An endeavour that has restored the pride". The Hindu. 2007-09-08. Archived from the original on 5 December 2007. Retrieved 28 January 2012.
  3. Surhone, Lambert M.; Timpledon, Miriam T.; Marseken, Susan F. (14 July 2010). Pagal Adilabadi (in ਅੰਗਰੇਜ਼ੀ). VDM Publishing. ISBN 978-613-2-09662-3. Retrieved 23 February 2021.