ਪਾਰਵਤੀ ਕ੍ਰਿਸ਼ਣਨ
ਦਿੱਖ
ਪਾਰਵਤੀ ਕ੍ਰਿਸ਼ਣਨ | |
---|---|
ਕੋਇੰਬਟੂਰ ਤੋਂ ਸੰਸਦ (ਲੋਕਸਭਾ) | |
ਦਫ਼ਤਰ ਵਿੱਚ 1957–1962 | |
ਪ੍ਰਧਾਨ ਮੰਤਰੀ | ਜਵਾਹਰਲਾਲ ਨਹਿਰੂ |
ਤੋਂ ਪਹਿਲਾਂ | ਐਨ ਐਮ ਲਿੰਗਮ |
ਦਫ਼ਤਰ ਵਿੱਚ 1974–1977 | |
ਪ੍ਰਧਾਨ ਮੰਤਰੀ | ਇੰਦਿਰਾ ਗਾਂਧੀ |
ਤੋਂ ਪਹਿਲਾਂ | ਕੇ ਬਾਲਾਧਾਂਦਾਯੁਤਮ |
ਦਫ਼ਤਰ ਵਿੱਚ 1977–1980 | |
ਪ੍ਰਧਾਨ ਮੰਤਰੀ | ਮੋਰਾਰਜੀ ਦੇਸਾਈ ਚਰਣ ਸਿੰਘ |
ਤੋਂ ਬਾਅਦ | ਏਰਾ ਮੋਹਨ |
ਨਿੱਜੀ ਜਾਣਕਾਰੀ | |
ਜਨਮ | 15 ਮਾਰਚ 1919 |
ਮੌਤ | 20 ਫਰਵਰੀ 2014 | (ਉਮਰ 94)
ਕੌਮੀਅਤ | ਭਾਰਤੀ |
ਸਿਆਸੀ ਪਾਰਟੀ | ਭਾਰਤੀ ਕਮਿਊਨਿਸਟ ਪਾਰਟੀ |
ਜੀਵਨ ਸਾਥੀ | ਐਨ ਕੇ ਕ੍ਰਿਸ਼ਣਨ |
ਪਾਰਵਤੀ ਕ੍ਰਿਸ਼ਣਨ (15 ਮਾਰਚ 1919 – 20 ਫਰਵਰੀ 2014) ਇੱਕ ਭਾਰਤੀ ਰਾਜਨੀਤੀਵਾਨ ਸੀ। ਉਹ ਭਾਰਤੀ ਕਮਿਊਨਿਸਟ ਪਾਰਟੀ ਦੀ ਨੇਤਾ ਸੀ।[1]
ਆਰੰਭਿਕ ਜੀਵਨ
[ਸੋਧੋ]ਪਾਰਬਤੀ ਦਾ ਜਨਮ 15 ਮਾਰਚ 1919 ਨੂੰ ਪਰਮਸ਼ਿਵਾ ਸੁੱਬਾਰਾਇਨ ਅਤੇ ਰਾਧਾਬਾਈ ਸੁੱਬਾਰਾਇਨ ਦੇ ਘਰ ਹੋਇਆ। ਉਸ ਨੇ ਆਕਸਫ਼ੋਰਡ ਯੂਨੀਵਰਸਿਟੀ ਤੋਂ ਆਪਣੀ (ਆਨਰਸ) ਦੀ ਡਿਗਰੀ ਕਰਨ ਦੇ ਬਾਅਦ ਭਾਰਤੀ ਕਮਿਊਨਿਸਟ ਪਾਰਟੀ ਦੀ ਮੈਂਬਰੀ ਪ੍ਰਾਪਤ ਕੀਤੀ।
ਹਵਾਲੇ
[ਸੋਧੋ]- ↑ "Communist icon Parvathi Krishnan is no more - The Times of India". Timesofindia.indiatimes.com. Retrieved 2014-02-21.