ਮੋਰਾਰਜੀ ਦੇਸਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਮੋਰਾਰਜੀ ਦੇਸਾਈ
Morarji Desai (portrait).png
ਭਾਰਤ ਦੇ ਚੌਥੇ ਪ੍ਰਧਾਨ ਮੰਤਰੀ
ਦਫ਼ਤਰ ਵਿੱਚ
24 ਮਾਰਚ 1977 – 28 ਜੁਲਾਈ 1979
ਪਰਧਾਨ ਬੀ ਡੀ ਜੱਤੀ (ਕਾਰਜਵਾਹਕ)
ਨੀਲਮ ਸੰਜੀਵ ਰੈਡੀ
ਸਾਬਕਾ ਇੰਦਰਾ ਗਾਂਧੀ
ਸਫ਼ਲ ਚਰਣ ਸਿੰਘ
ਗ੍ਰਹਿ ਮੰਤਰੀ
ਦਫ਼ਤਰ ਵਿੱਚ
1 ਜੁਲਾਈ 1978 – 28 ਜੁਲਾਈ 1979
ਸਾਬਕਾ ਚਰਣ ਸਿੰਘ
ਸਫ਼ਲ ਜਸਵੰਤਰਾਓ ਚਵਾਨ
ਭਾਰਤ ਦੇ ਡਿਪਟੀ ਪ੍ਰਧਾਨ ਮੰਤਰੀ
ਦਫ਼ਤਰ ਵਿੱਚ
13 ਮਾਰਚ 1967 – 16 ਜੁਲਾਈ 1969
ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ
ਸਾਬਕਾ ਵੱਲਭਭਾਈ ਪਟੇਲ
ਸਫ਼ਲ ਚਰਣ ਸਿੰਘ
ਜਗਜੀਵਨ ਰਾਮ
ਵਿੱਤ ਮੰਤਰੀ
ਦਫ਼ਤਰ ਵਿੱਚ
13 ਮਾਰਚ 1967 – 16 ਜੁਲਾਈ 1969
ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ
ਸਾਬਕਾ Sachindra Chaudhuri
ਸਫ਼ਲ ਇੰਦਰਾ ਗਾਂਧੀ
ਦਫ਼ਤਰ ਵਿੱਚ
13 ਮਾਰਚ 1958 – 29 ਅਗਸਤ 1963
ਪ੍ਰਾਈਮ ਮਿਨਿਸਟਰ ਜਵਾਹਰਲਾਲ ਨਹਿਰੂ
ਸਾਬਕਾ ਜਵਾਹਰਲਾਲ ਨਹਿਰੂ
ਸਫ਼ਲ Tiruvellore Thattai Krishnamachari
ਪਰਸਨਲ ਜਾਣਕਾਰੀ
ਜਨਮ 29 ਫਰਵਰੀ 1896(1896-02-29)
Bhadeli, Bombay Presidency, British India
ਮੌਤ 10 ਅਪ੍ਰੈਲ 1995(1995-04-10) (ਉਮਰ 99)
ਨਵੀਂ ਦਿੱਲੀ, ਦਿੱਲੀ, ਭਾਰਤ
ਸਿਆਸੀ ਪਾਰਟੀ ਜਨਤਾ ਪਾਰਟੀ (1988–1995)
ਹੋਰ ਸਿਆਸੀ
ਅਫਿਲੀਏਸ਼ਨਾਂ
ਭਾਰਤੀ ਰਾਸ਼ਟਰੀ ਕਾਂਗਰਸ (Before 1969)
ਭਾਰਤੀ ਰਾਸ਼ਟਰੀ ਕਾਂਗਰਸ-ਸੰਗਠਨ (1969–1977)
ਜਨਤਾ ਪਾਰਟੀ (1977–1988)
ਅਲਮਾ ਮਾਤਰ Wilson College
ਪ੍ਰੋਫੈਸ਼ਨ ਸਿਵਲ ਅਧਿਕਾਰੀ
ਕਾਰਕੁੰਨ

ਮੋਰਾਰਜੀ ਦੇਸਾਈ (29 ਫਰਵਰੀ 1896 – 10 ਅਪ੍ਰੈਲ 1995) (ਗੁਜਰਾਤੀ: મોરારજી રણછોડજી દેસાઈ) ਭਾਰਤ ਦੇ ਸਵਾਧੀਨਤਾ ਸੰਗਰਾਮੀ ਅਤੇ ਚੌਥੇ ਪ੍ਰਧਾਨਮੰਤਰੀ (1977 ਤੋਂ 79) ਸਨ। ਉਹ ਪਹਿਲੇ ਪ੍ਰਧਾਨਮੰਤਰੀ ਸਨ ਜੋ ਭਾਰਤੀ ਰਾਸ਼ਟਰੀ ਕਾਂਗਰਸ ਦੇ ਬਜਾਏ ਹੋਰ ਪਾਰਟੀ ਦੇ ਸਨ। ਉਹੀ ਇੱਕਮਾਤਰ ਵਿਅਕਤੀ ਹਨ ਜਿਨ੍ਹਾਂ ਨੂੰ ਭਾਰਤ ਦੇ ਸਰਬੋਤਮ ਸਨਮਾਨ ਭਾਰਤ ਰਤਨ ਅਤੇ ਪਾਕਿਸਤਾਨ ਦੇ ਸਰਬੋਤਮ ਸਨਮਾਨ ਨਿਸ਼ਾਨ-ਏ-ਪਾਕਿਸਤਾਨ ਨਾਲ ਸਨਮਾਨਿਤ ਕੀਤਾ ਗਿਆ ਹੈ। ਉਹ 81 ਸਾਲ ਦੀ ਉਮਰ ਵਿੱਚ ਪ੍ਰਧਾਨਮੰਤਰੀ ਬਣੇ ਸਨ।

ਹਵਾਲੇ[ਸੋਧੋ]