ਪਾਰੋ ਆਨੰਦ
ਪਾਰੋ ਆਨੰਦ ਭਾਰਤ ਦੀਆਂ ਚੋਟੀ ਦੀਆਂ ਲੇਖਿਕਾਵਾਂ ਵਿਚੋਂ ਇੱਕ ਹੈ।[1]
ਲੇਖਨ[ਸੋਧੋ]
ਪਾਰੋ ਮੁਸ਼ਕਿਲ ਪਰਿਸਥਿਤੀਆਂ ਦਾ ਸਾਹਮਣਾ ਕਰ ਰਹੇ ਬਾਲਗਾਂ ਲਈ ਲਿਖਦੀ ਹੈ।[2]
ਪ੍ਰੋਗ੍ਰਾਮ[ਸੋਧੋ]
ਪਾਰੋ ਆਪਣੀ ਰਚਨਾਤਮਕਤਾ ਨੂੰ ਵਧਾਉਣ ਲਈ ਲਿਟਰੇਚਰ ਇਨ ਐਕਸ਼ਨ ਨਾਮ ਦਾ ਪ੍ਰੋਗ੍ਰਾਮ ਚਲਾਉਂਦੀ ਹੈ।[3]
ਨਾਵਲ[ਸੋਧੋ]
ਉਸਦਾ ਨਾਵਲ 'ਨੋ ਗੰਸ ਐਟ ਮਾਈ ਸੰਸ ਫਿਉਨਰਲ' ਹਿੰਸਾ ਵੱਲ ਵਧ ਰਹੇ ਇੱਕ ਬਾਲਗ ਦੀ ਕਹਾਣੀ ਹੈ। ਇਸਨੂੰ 'ਆਈਬੀਬੀਵਾਈ ਆਨਰ ਲਿਸਟ' ੨੦੦੬ ਵਿੱਚ ਸ਼ਾਮਿਲ ਕੀਤਾ ਗਿਆ ਸੀ।[4]
ਇਸ ਨਾਵਲ ਉੱਪਰ ਇੱਕ ਫਿਲਮ ਬਣ ਚੁੱਕੀ ਹੈ ਅਤੇ ਇਸਦਾ ਜਰਮਨ ਅਤੇ ਸ੍ਪੇਨੀ ਭਾਸ਼ਾ ਵਿੱਚ ਅਨੁਵਾਦ ਹੋ ਚੁੱਕਾ ਹੈ।[5]
ਪਾਰੋ ਰਾਸ਼ਟਰੀ ਬਾਲ ਸਾਹਿਤ ਕੇਂਦਰ ਦੀ ਮੁਖੀ ਵੀ ਰਹਿ ਚੁੱਕੀ ਹੈ।
ਵਿਸ਼ਵ ਰਿਕਾਰਡ[ਸੋਧੋ]
ਉਹਨਾਂ ਨੇ 3,000 ਬੱਚਿਆਂ ਦੀ ਮਦਦ ਨਾਲ ਦੁਨੀਆ ਦਾ ਸਭ ਤੋਂ ਲੰਬਾ ਅਖਬਾਰ ਵੀ ਤਿਆਰ ਕੀਤਾ ਹੈ। ਇਹ ਇੱਕ ਵਿਸ਼ਵ ਰਿਕਾਰਡ ਹੈ।[6]
ਸਨਮਾਨ[ਸੋਧੋ]
ਬੱਚਿਆਂ ਲਈ ਸਾਹਿਤ ਵਿੱਚ ਪਾਰੋ ਦਾ ਯੋਗਦਾਨ[7] ਦੇ ਲਈ ਉਹਨਾਂ ਨੂੰ ਰਾਸ਼ਟਰਪਤੀ ਵਲੋਂ ਵੀ ਸਨਮਾਨਿਤ ਕੀਤਾ ਗਿਆ ਹੈ।[8]
ਹਵਾਲੇ[ਸੋਧੋ]
- ↑ http://www.bbc.com/hindi/india/2015/11/151128_100women_artists_facewall_pk
- ↑ https://www.goodreads.com/author/list/811693.Paro_Anand
- ↑ "ਪੁਰਾਲੇਖ ਕੀਤੀ ਕਾਪੀ". Archived from the original on 2017-04-16. Retrieved 2016-12-08.
{{cite web}}
: Unknown parameter|dead-url=
ignored (help) - ↑ http://timesofindia.indiatimes.com/litfest/delhi-litfest-2016/speakers/Paro-Anand/articleshow/55094034.cms
- ↑ http://www.hollywoodreporter.com/news/indian-polish-studios-produce-book-660870
- ↑ http://theindianschool.in/tete-a-tete-with-author-paro-anand-for-classes-5-and-6/
- ↑ http://www.thehindu.com/books/Children-of-a-lesser-award/article12561147.ece
- ↑ http://www.thehindu.com/todays-paper/tp-in-school/in-conversation-with-paro-anand/article6926337.ece
ਬਾਹਰੀ ਕੜੀਆਂ[ਸੋਧੋ]
- http://paroanand.com/ Archived 2016-12-02 at the Wayback Machine.