ਪਾਲ ਚੀਮਾ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪਾਲ ਚੀਮਾ ਸਿੰਘ
ਨਿੱਜੀ ਜਾਣਕਾਰੀ
ਜਨਮ(1920-09-26)26 ਸਤੰਬਰ 1920
ਕਾਲਖ, ਲੁਧਿਆਣਾ, ਭਾਰਤ
ਖੇਡ
ਖੇਡSports shooting

ਪਾਲ ਚੀਮਾ ਸਿੰਘ (ਜਨਮ 26 ਸਤੰਬਰ 1920) ਇੱਕ ਭਾਰਤੀ ਸਾਬਕਾ ਖੇਡ ਨਿਸ਼ਾਨੇਬਾਜ਼ ਹੈ। ਉਸਨੇ 1960 ਦੀਆਂ ਗਰਮੀਆਂ ਵਾਲ਼ੀ ਓਲੰਪਿਕ ਵਿੱਚ 25 ਮੀਟਰ ਪਿਸਟਲ ਮੁਕਾਬਲੇ ਵਿੱਚ ਹਿੱਸਾ ਲਿਆ। [1]

ਹਵਾਲੇ[ਸੋਧੋ]

  1. "Paul Cheema Singh". Sports Reference. Archived from the original on 18 April 2020. Retrieved 20 June 2015.