ਸਮੱਗਰੀ 'ਤੇ ਜਾਓ

ਪਾਸਤਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮੈਦੇ ਨਾਲ ਬਣਿਆ ਪਾਸਤਾ

[1] [2] ਪਾਸਤਾ (ਇਤਾਲਵੀ ਉਚਾਰਨ: [ˈpasta]) ਇਟਲੀ ਦਾ ਸਟੇਪਲ ਭੋਜਨ ਹੈ, ਜਿਸ ਦਾ ਪਹਿਲਾ ਨਿਰੀਖਣ ਸਿਚੀਲੀਆ ਵਿੱਚ 1154 ਵਿੱਚ ਹੋਇਆ। ਇਹ ਪਾਸਤਾ ਦੀਆਂ ਹੋਰ ਭਿੰਨ ਭਿੰਨ ਪ੍ਰਕਾਰ ਦੀਆਂ ਡਿਸ਼ ਬਣਾਉਣ ਲਈ ਵੀ ਵਰਤਿਆ ਜਾਂਦਾ ਹੈ। ਮੁੱਖ' ਤੌਰ ਉੱਤੇ, ਪਾਸਤਾ ਇੱਕ ਨੂਡਲ ਹੈ ਜਿਸ ਨੂੰ ਮੈਦੇ ਨੂੰ  ਪਾਣੀ ਜਾਂ ਅੰਡੇ ਨਾਲ ਮਿਲਾ ਕੇ ਗੁੰਨੇ ਆਟੇ ਨੂੰ ਪਤਲੀਆਂ ਸ਼ੀਟਾਂ ਅਤੇ ਹੋਰ ਵਖਰੇ ਆਕਾਰ ਦੇ ਕੇ ਪਕਾਇਆ ਜਾਂਦਾ ਹੈ। ਇਹ ਹੋਰ ਕਿਸਮ ਦੀਆਂ ਦਾਲਾਂ ਅਤੇ ਅਨਾਜ ਦੇ  ਦਾਣਿਆਂ ਨਾਲ ਵੀ ਬਣਾਇਆ ਜਾ ਸਕਦਾ ਹੈ, ਅਤੇ  ਆਟਾ ਗੁਨਣ ਲਈ ਪਾਣੀ ਦੀ ਜਗਾਹ ਆਂਡਾ ਵਰਤਿਆ ਜਾ ਸਕਦਾ ਹੈ। ਪਾਸਤਾ ਨੂੰ ਦੋ ਸ਼੍ਰੇਣਿਆਂ ਵਿੱਚ ਵੰਡਿਆ ਜਾ ਸਕਦਾ ਹੈ, ਸੁੱਕਾ ਪਾਸਤਾ ਅਤੇ ਤਾਜ਼ਾ ਪਾਸਤਾ।

ਗੈਲਰੀ

[ਸੋਧੋ]

ਹਵਾਲੇ

[ਸੋਧੋ]