ਸਮੱਗਰੀ 'ਤੇ ਜਾਓ

ਪਿਕੂ (ਫ਼ਿਲਮ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪਿਕੂ
ਪਿਕੂ (ਸ਼ਾਰਟ ਫ਼ਿਲਮ 1980, ਟਾਈਟਲ ਕਾਰਡ)
ਫ਼ਿਲਮ ਦਾ ਟਾਈਟਲ ਕਾਰਡ
ਨਿਰਦੇਸ਼ਕਸੱਤਿਆਜੀਤ ਰਾਏ
ਲੇਖਕਸੱਤਿਆਜੀਤ ਰਾਏ
ਸਕਰੀਨਪਲੇਅਸੱਤਿਆਜੀਤ ਰਾਏ
ਕਹਾਣੀਕਾਰਸੱਤਿਆਜੀਤ ਰਾਏ
ਨਿਰਮਾਤਾHenri Fraise for France 3
ਸਿਤਾਰੇਅਰਜਨ ਗੁਹਾ ਠਾਕੁਰਤਾ,
ਅਪਰਣਾ ਸੇਨ,
ਸੋਵਨ ਲਹਿਰੀ,
ਪ੍ਰਮੋਦ ਗੰਗੁਲੀ,
ਵਿਕਟਰ ਬੈਨਰਜੀ,
ਸਿਨੇਮਾਕਾਰਸੋਮੇਨਦੂ ਰਾਏ
ਸੰਪਾਦਕਦੁਲਾਲ ਦੱਤ
ਸੰਗੀਤਕਾਰਸ਼ਾਰਟ ਫ਼ਿਲਮ
ਰਿਲੀਜ਼ ਮਿਤੀ
  • 1980 (1980)
ਮਿਆਦ
26 ਮਿੰਟ
ਦੇਸ਼ਭਾਰਤ
ਭਾਸ਼ਾਬੰਗਾਲੀ

ਪਿਕੂ 1980 ਦੀ ਬੰਗਾਲੀ ਸ਼ਾਰਟ ਫ਼ਿਲਮ ਹੈ ਜਿਸਦਾ ਸੱਤਿਆਜੀਤ ਰਾਏ ਨੇ, ਫਰਾਂਸੀਸੀ ਟੀਵੀ ਚੈਨਲ ਫ਼ਰਾਂਸ 3 ਲਈ ਨਿਰਦੇਸ਼ਨ ਕੀਤਾ ਸੀ।[1] ਇਹ ਫ਼ਿਲਮ ਸੱਤਿਆਜੀਤ ਰਾਏ ਦੀ ਕਹਾਣੀ ਪਿਕੁਰ ਡਾਇਰੀ (ਪਿਕੂ ਦੀ ਡਾਇਰੀ) ਤੇ ਅਧਾਰਿਤ ਹੈ।[2] ਇਹ ਫ਼ਿਲਮ ਛੇ ਸਾਲ ਦੇ ਇੱਕ ਬੱਚੇ, ਪਿਕੂ ਦੀ ਜ਼ਿੰਦਗੀ ਦੇ ਇੱਕ ਦਿਨ ਦਾ ਵੇਰਵਾ ਉਸਦੀ ਮਾਂ ਦੇ ਗੈਰ ਮਰਦ ਨਾਲ ਪ੍ਰੇਮ ਪ੍ਰਸੰਗ ਦੇ ਪਿਛੋਕੜ ਵਿੱਚ ਪੇਸ਼ ਕਰਦੀ ਹੈ।[3]

ਹਵਾਲੇ

[ਸੋਧੋ]
  1. "Pikoo@satyajitray.org". Archived from the original on ਮਾਰਚ 5, 2016. Retrieved January 12, 2013. {{cite web}}: Unknown parameter |dead-url= ignored (|url-status= suggested) (help)
  2. "Literary Creations by Satyajit Ray". Archived from the original on ਅਪ੍ਰੈਲ 19, 2012. Retrieved January 12, 2013. {{cite web}}: Check date values in: |archive-date= (help); Unknown parameter |dead-url= ignored (|url-status= suggested) (help)
  3. "Pikoo@satyajitray.ucsc". Archived from the original on ਅਗਸਤ 8, 2012. Retrieved January 12, 2013. {{cite web}}: Unknown parameter |dead-url= ignored (|url-status= suggested) (help)