ਪਿਤਰਪੱਖ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਲਕੱਤੇ ਵਿਖੇ 'ਪਿੰਡਦਾਨ' ਕਰਦੇ ਹੋਏ ਇੱਕ ਬੁਜ਼ੁਰਗ ਆਦਮੀ

ਪਿਤਰਪੱਖ, ਪਿਤ੍ਰਪਕਸ਼ ਜਾਂ ਪਿੱਤਪੱਖ 16 ਦਿਨਾਂ ਦਾ ਦੌਰ (ਪੱਖ) ਹੈ ਜਿਹਦੇ ਵਿੱਚ ਹਿੰਦੂ ਲੋਕਾਂ ਆਪਣੇ ਪਿਤਰ ਲੋਕਾਂ (ਪੁਰਖਾਂ) ਨੂੰ ਸ਼ਰੱਧਾ ਨਾਲ ਸਮਰਣ ਕਰਦੇ ਹਨ ਅਤੇ ਉਹਨਾਂ ਵਾਸਤੇ 'ਪਿੰਡਦਾਨ' ਕਰਦੇ ਹਨ। ਇਸੇ 'ਸੋਲ੍ਹਾਂ ਸ਼੍ਰਾੱਧ', 'ਅਪਰ ਪੱਖ', ਆਦਿ ਨਾਮਾਂ ਨਾਲ ਵੀ ਪਛਾਣਿਆ ਜਾਂਦਾ ਹੈ। ਇਹ ਦੌਰ ਹਿੰਦੂਆਂ ਦੁਆਰਾ ਅਸ਼ੁੱਭ ਮੰਨਿਆ ਜਾਂਦਾ ਹੈ ਕਿਉਂਕਿ ਮੌਤ ਅਤੇ ਮਰੇ ਹੋਏ ਲੋਕਾਂ ਦੀ ਪੂਜਾ ਕੀਤੀ ਜਾਂਦੀ ਹੈ। ਇਸ ਵਜ੍ਹਾ ਨਾਲ ਵੱਖ ਵੱਖ ਸ਼ੁੱਭ ਕੰਮਾਂ ਬੰਦ ਹੋ ਜਾਂਦੇ ਹਨ।[1]

ਬੰਗਾਲ ਵਿੱਚ ਪਿਤਰਪੱਖ ਤੋਂ ਬਾਅਦ ਦੁਰਗਾ ਪੂਜਾ ਦੀ ਸ਼ੁਰੂਆਤ ਹੁੰਦੀ ਹੈ ਅਤੇ ਆਮ ਤੌਰ 'ਤੇ ਅਗਲਾ ਦਿਨ ਤੇ ਨਰਾਤਿਆਂ ਦਾ ਤਿਉਹਾਰ ਦੀ ਸ਼ੁਰੂਆਤ ਹੁੰਦੀ ਹੈ।

ਸੰਦਰਭ[ਸੋਧੋ]

  1. "2016 Shraddha Days". दृक पञ्चांग.