ਦੁਰਗਾ ਪੂਜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਦੁਰਗਾ ਪੂਜਾ
Durga Puja 2015.JPG
ਦੁਰਗਾ ਪੂਜਾ
ਨਾਮ ਦੁਰਗਾ ਪੂਜਾ
ਹੋਰ ਨਾਮ Akaal Bodhan
ਮਨਾਉਣ ਦਾ ਸਥਾਨ ਹਿੰਦੂ
ਕਿਸਮ ਹਿੰਦੂ
ਮਕਸਦ Ceremonial worship of goddess Durga, family and other social gatherings, shopping and gift-giving, pandal-hopping, lighting decorations, cultural dance, idol immersion etc.
ਸ਼ੁਰੂ Sixth day of Ashwina shukla paksha[1]
ਬੰਦ Tenth day of Ashwina shukla paksha[1]
ਸਮਾਂ 5 days
ਹੋਰ ਸੰਬੰਧਿਤ Mahalaya, Navratri, Dussehra
ਹੀਰਾਨੰਦਨੀ ਬਾਗ ਵਿਖੇ ਦੁਰਗਾ ਮਾਂ ਦੀ ਮੂਰਤੀ

ਦੁਰਗਾ ਪੂਜਾ (ਬੰਗਾਲੀ: দুর্গাপূজা, ਅਸਾਮੀ: দুৰ্গা পূজা, ਉੜੀਆ: ଦୁର୍ଗା ପୂଜା , ਸੁਣੋ: ਇਸ ਅਵਾਜ਼ ਬਾਰੇ ਸੁਣੋ , "ਦੁਰਗਾ ਮਾਂ ਦੀ ਪੂਜਾ"), ਜਿਸ ਨੂੰ ਦੁਰਗਾਉਤਸ਼ੋਬ (ਬੰਗਾਲੀ: দুর্গোৎসব, ਉੜੀਆ: ଦୁର୍ଗୋତ୍ସବ ਇਸ ਅਵਾਜ਼ ਬਾਰੇ ਸੁਣੋ ) ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਭਾਰਤੀ ਉਪਮਹਾਂਦੀਪ ਵਿੱਚ ਮਨਾਇਆ ਜਾਣ ਵਾਲਾ ਇੱਕ ਸਾਲਾਨਾ ਹਿੰਦੂ ਪੁਰਬ ਹੈ ਜਿਸ ਵਿੱਚ ਦੇਵੀ ਦੁਰਗਾ ਦੀ ਪੂਜਾ ਕੀਤੀ ਜਾਂਦੀ ਹੈ। ਦੁਰਗਾ ਪੂਜਾ ਦਾ ਪੁਰਬ ਹਿੰਦੂ ਦੇਵੀ ਦੁਰਗਾ ਦੀ, ਬੁਰਾਈ ਦੇ ਪ੍ਰਤੀਕ ਰਾਕਖਸ ਮਹਿਖਾਸੁਰ ਉੱਤੇ ਜਿੱਤ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਦੁਰਗਾ ਪੂਜਾ ਦਾ ਪੁਰਬ ਬੁਰਾਈ ਦੇ ਉੱਤੇ ਭਲਾਈ ਦੀ ਜਿੱਤ ਦੇ ਰੂਪ ਵਿੱਚ ਵੀ ਮਨਾਇਆ ਜਾਂਦਾ ਹੈ। ਦੁਰਗਾ ਪੂਜਾ ਭਾਰਤੀ ਰਾਜਾਂ ਅਸਮ, ਬਿਹਾਰ, ਝਾਰਖੰਡ, ਮਣੀਪੁਰ, ਉੜੀਸਾ, ਤ੍ਰਿਪੁਰਾ ਅਤੇ ਪੱਛਮੀ ਬੰਗਾਲ ਵਿੱਚ ਵਿਆਪਕ ਰੂਪ ਵੱਜੋਂ ਮਨਾਇਆ ਜਾਂਦਾ ਹੈ ਜਿੱਥੇ ਇਸ ਸਮੇਂ ਪੰਜ-ਦਿਨ ਦੀ ਸਾਲਾਨਾ ਛੁੱਟੀ ਰਹਿੰਦੀ ਹੈ।

ਦੁਰਗਾ ਪੂਜਾ

ਸੰਦਰਭ[ਸੋਧੋ]

  1. 1.0 1.1 "Durga Puja Tithi and Timing". Retrieved 17 July 2012. 
  2. 2.0 2.1 2.2 "Durga Puja Dates". Retrieved 4 October 2013.