ਸਮੱਗਰੀ 'ਤੇ ਜਾਓ

ਪਿੰਕ ਲਾਇਫ਼ ਕੁਈਰਫੈਸਟ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪਿੰਕ ਲਾਇਫ਼ ਕੁਈਰਫੈਸਟ
ਜਗ੍ਹਾਇਸਤਾਂਬੁਲ, ਤੁਰਕੀ[1]
Founded2011
ਭਾਸ਼ਾਅੰਤਰਰਾਸ਼ਟਰੀ
pembehayatkuirfest.org

ਪਿੰਕ ਲਾਇਫ਼ ਕੁਈਰਫੈਸਟ ਜਾਂ ਕੁਈਰ ਫੈਸਟ ਤੁਰਕੀ ਦੇ ਵੱਖ-ਵੱਖ ਸ਼ਹਿਰਾਂ ਵਿੱਚ ਆਯੋਜਿਤ ਇੱਕ ਅੰਤਰਰਾਸ਼ਟਰੀ ਐਲ.ਜੀ.ਬੀ.ਟੀ. ਵਿਸ਼ੇ ਵਾਲਾ ਫ਼ਿਲਮ ਉਤਸਵ ਹੈ।[2] 2011 ਵਿੱਚ ਪਹਿਲੀ ਵਾਰ ਆਯੋਜਿਤ ਕੁਈਰ ਫੈਸਟ, ਤੁਰਕੀ ਦਾ ਪਹਿਲਾ ਐਲ.ਜੀ.ਬੀ.ਟੀ. ਥੀਮ ਵਾਲਾ ਫ਼ਿਲਮ ਫੈਸਟੀਵਲ ਹੈ। 2013 ਤੱਕ ਅੰਕਾਰਾ ਵਿੱਚ ਆਯੋਜਿਤ ਹੋਣ ਵਾਲੇ ਤਿਉਹਾਰ ਨੂੰ ਡੇਨਿਜ਼ਲੀ ਅਤੇ ਮੇਰਸਿਨ ਵਿੱਚ 2014 ਤੋਂ ਸ਼ੁਰੂ ਕੀਤਾ ਗਿਆ ਸੀ।[3]

ਇਤਿਹਾਸ

[ਸੋਧੋ]

ਪਿੰਕ ਲਾਇਫ਼ ਕੁਈਰਫੈਸਟ 2011 ਵਿੱਚ ਅੰਕਾਰਾ ਵਿੱਚ ਪਿੰਕ ਲਾਈਫ ਐਲਜੀਬੀਟੀਆਈ+ ਸੋਲੀਡੈਰਿਟੀ ਐਸੋਸੀਏਸ਼ਨ ਦੁਆਰਾ ਸ਼ੁਰੂ ਕੀਤਾ ਗਿਆ ਸੀ। ਇਹ ਤਿਉਹਾਰ 2013 ਤੱਕ ਅੰਕਾਰਾ ਵਿੱਚ ਆਯੋਜਿਤ ਕੀਤਾ ਗਿਆ ਸੀ। 2014 ਤੋਂ ਸ਼ੁਰੂ ਹੋ ਕੇ, ਤਿਉਹਾਰ ਇਸਤਾਂਬੁਲ, ਡੇਨਿਜ਼ਲੀ ਅਤੇ ਮੇਰਸਿਨ ਵਿੱਚ ਵੀ ਆਯੋਜਿਤ ਕਰਨਾ ਸ਼ੁਰੂ ਕੀਤਾ ਗਿਆ ਸੀ।[4][5][6]

ਅੰਕਾਰਾ ਵਿੱਚ ਪਾਬੰਧੀ

[ਸੋਧੋ]

2017 ਵਿੱਚ ਅੰਕਾਰਾ ਦੀ ਗਵਰਨਰਸ਼ਿਪ ਨੇ ਸਾਰੀਆਂ ਐਲਜੀਬੀਟੀਆਈ+ ਗਤੀਵਿਧੀਆਂ 'ਤੇ ਅਣਮਿੱਥੇ ਸਮੇਂ ਲਈ ਪਾਬੰਦੀ ਦੀ ਘੋਸ਼ਣਾ ਕੀਤੀ, ਜਿਸ ਵਿੱਚ ਅੰਕਾਰਾ ਵਿੱਚ ਪਿੰਕ ਲਾਇਫ਼ ਕੁਈਰਫੈਸਟ ਵੀ ਸ਼ਾਮਲ ਹੈ, ਇਸ ਆਧਾਰ 'ਤੇ ਕਿ "ਲੋਕਾਂ ਦੇ ਕੁਝ ਸਮੂਹ ਇਹਨਾਂ ਸਮਾਗਮਾਂ ਕਰਕੇ ਸਮਾਜਿਕ ਸੰਵੇਦਨਸ਼ੀਲਤਾਵਾਂ ਦੇ ਅਧਾਰ 'ਤੇ ਪ੍ਰਤੀਕਿਰਿਆ ਕਰ ਸਕਦੇ ਹਨ"।[7]

ਇਹ ਅੰਕਾਰਾ ਦੀ ਗਵਰਨਰਸ਼ਿਪ ਦੁਆਰਾ ਅਣਮਿੱਥੇ ਸਮੇਂ ਲਈ ਮਨਾਹੀ ਹੈ।[8][9] [10]

ਹਵਾਲੇ

[ਸੋਧੋ]

ਬਾਹਰੀ ਲਿੰਕ

[ਸੋਧੋ]