ਪਿੰਗਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਿੰਗਲ (ਸੰਸਕ੍ਰਿਤ: पिङ्गल) ਭਾਰਤ ਦੇ ਪ੍ਰਾਚੀਨ ਗਣਿਤ ਸ਼ਾਸ਼ਤਰੀ  ਅਤੇ ਛੰਦ ਸ਼ਾਸਤਰ  ਦੇ ਰਚਣਹਾਰ ਹਨ। ਜਨਸ਼੍ਰੁਤੀ ਦੇ ਅਨੁਸਾਰ ਇਹ ਪਾਣਿਨੀ ਦੇ ਵੱਡੇ ਭਰਾ ਸਨ।

ਛੰਦ ਸ਼ਾਸਤਰ ਦੇ ਟੀਕੇ[ਸੋਧੋ]

  •   ਵਰਤਰਾਤਨਕਰ- ਕੇਦਾਰਭੱਟ ਦੁਆਰਾ 8ਵੀ ਸਦੀ ਵਿੱਚ ਰਚਿਤ
  •   ਤਾਤਪ੍ਰਯਾਟੀਕਾ- ਤ੍ਰੀਵਿਕਰਮਾ ਦੁਆਰਾ 12ਵੀ ਸਦੀ ਵਿੱਚ ਰਚਿਤ
  •   ਮ੍ਰਿਤਸੰਜੀਵਨੀ- ਹਲਾਯੁਧ ਦੁਆਰਾ 13ਵੀ ਸਦੀ ਵਿੱਚ ਰਚਿਤ

ਇਨ੍ਹਾਂ ਨੂੰ ਵੀ ਦੇਖੋ[ਸੋਧੋ]

ਬਾਹਰੀ ਕੜੀਆਂ[ਸੋਧੋ]