ਪਿੰਜਰ (ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪਿੰਜਰ
Pinjar film poster.jpg
ਨਿਰਦੇਸ਼ਕਚੰਦਰ ਪ੍ਰਕਾਸ਼ ਦਿਵੇਦੀ
ਸਕਰੀਨਪਲੇਅਚੰਦਰ ਪ੍ਰਕਾਸ਼ ਦਿਵੇਦੀ
ਕਹਾਣੀਕਾਰਅੰਮ੍ਰਿਤਾ ਪ੍ਰੀਤਮ
ਸਿਤਾਰੇਉਰਮਿਲਾ ਮਾਤੌਂਡਕਰ
ਮਨੋਜ ਬਾਜਪਾਈ
ਸੰਜੇ ਸੂਰੀ
ਕੁਲਭੂਸ਼ਨ ਖਰਬੰਦਾ
ਇਸ਼ਾ ਕੋਪੀਕਾਰ
ਫ਼ਰੀਦਾ ਜਲਾਲ
ਸਨਦਾਲੀ ਸਿਨਹਾ
ਪ੍ਰਿਆਨਸੂ ਚੈਟਰਜੀ
ਸਿਨੇਮਾਕਾਰਸੰਤੋਸ਼ ਧੁੰਦੀਯਿਲ
ਸੰਪਾਦਕਬਲੂ ਸਲੂਜਾ
ਸੰਗੀਤਕਾਰਉੱਤਮ ਸਿੰਘ
ਰਿਲੀਜ਼ ਮਿਤੀ
24 ਅਕਤੂਬਰ 2003
ਮਿਆਦ
188 ਮਿੰਟ
ਦੇਸ਼ਭਾਰਤ
ਭਾਸ਼ਾਵਾਂਹਿੰਦੀ/ਉਰਦੂ
ਪੰਜਾਬੀ

ਪਿੰਜਰ (ਹਿੰਦੀ: पिंजर, ਉਰਦੂ: پنجر‎) ਭਾਰਤੀ ਫਿਲਮ (2003) ਹੈ ਜਿਸ ਦੇ ਨਿਰਦੇਸ਼ਕ ਡਾ. ਚੰਦਰ ਪ੍ਰਕਾਸ਼ ਦਿਵੇਦੀ ਹਨ। ਇਸ ਵਿੱਚ ਮੁੱਖ ਕਿਰਦਾਰ ਉਰਮਿਲਾ ਮਾਤੌਂਡਕਰ, ਮਨੋਜ ਬਾਜਪਾਈ ਅਤੇ ਸੰਜੇ ਸੂਰੀ ਨੇ ਨਿਭਾਏ ਹਨ।[1] ਇਸ ਫ਼ਿਲਮ ਨੂੰ ਕੌਮੀ ਏਕਤਾ ਬਾਰੇ ਸਭ ਤੋਂ ਵਧੀਆ ਫ਼ੀਚਰ ਫ਼ਿਲਮ ਦਾ ਇਨਾਮ ਮਿਲਿਆ।[1] ਇਹ ਫਿਲਮ ਅਮ੍ਰਿਤਾ ਪ੍ਰੀਤਮ ਦੇ ਇਸੀ ਨਾਮ ਦੇ ਨਾਵਲ ਉੱਤੇ ਆਧਾਰਿਤ ਹੈ।

ਹਵਾਲੇ[ਸੋਧੋ]