ਪਿੰਡੀ ਭੱਟੀਆਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪਿੰਡੀ ਭੱਟੀਆਂ
پنڈی بھٹیاں
Countryਪਾਕਿਸਤਾਨ
Provinceਪੰਜਾਬ
DistrictHafizabad district
Tehsilਪਿੰਡੀ ਭੱਟੀਆਂ ਤਹਿਸੀਲ
ਸਰਕਾਰ
 • ਕਿਸਮਰਾਜਧਾਨੀ
 • City Council
ਉੱਚਾਈ
184 m (604 ft)
ਸਮਾਂ ਖੇਤਰਯੂਟੀਸੀ+5 (PST)
 • ਗਰਮੀਆਂ (ਡੀਐਸਟੀ)ਯੂਟੀਸੀ+6 (PDT)
Postal code
52180
Dialling code0547
Distance(s)

ਪਿੰਡੀ ਭੱਟੀਆਂ ਪਾਕਿਸਤਾਨੀ ਪੰਜਾਬ ਦਾ ਇੱਕ ਸ਼ਹਿਰ ਹੈ। ਇਹ ਪਾਕਿਸਤਾਨ ਦੇ ਹਾਫਿਜ਼ਾਬਾਦ ਜਿਲ੍ਹੇ ਵਿੱਚ ਸਥਿਤ ਹੈ।

ਪਿਛੋਕੜ[ਸੋਧੋ]

ਇਹ ਪਾਕਿਸਤਾਨ ਦੇ ਪੁਰਾਣੇ ਸ਼ਹਿਰਾਂ ਵਿੱਚੋਂ ਇੱਕ ਹੈ। ਇਸ ਸ਼ਹਿਰ ਉੱਤੇ ਸਿੱਖਾਂ ਦੇ ਭੰਗੀ ਖ਼ਾਨਦਾਨ ਦਾ ਰਾਜ ਸੀ। ਪਿੰਡੀ ਭੱਟੀਆਂ ਦੀ ਆਰਥਿਕਤਾ ਖੇਤੀਬਾੜੀ ਉੱਤੇ ਨਿਰਭਰ ਹੈ। ਇੱਥੋਂ ਦੇ ਸਿੱਖਿਆ ਲਈ ਅਦਾਰੇ ਜ਼ਿਆਦਾਤਰ ਅੰਗਰੇਜ਼ੀ ਮਾਧਿਅਮ ਰਾਹੀਂ ਸਿੱਖਿਆ ਦਿੰਦੇ ਹਨ।

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]