ਹਾਫ਼ਿਜ਼ਾਬਾਦ ਜ਼ਿਲ੍ਹਾ
ਦਿੱਖ
(ਹਾਫਿਜ਼ਾਬਾਦ ਜਿਲ੍ਹਾ ਤੋਂ ਮੋੜਿਆ ਗਿਆ)
ਹਾਫਿਜ਼ਾਬਾਦ ਜਿਲ੍ਹਾ | |
---|---|
ਜਿਲ੍ਹਾ] | |
ਦੇਸ਼ | ਪਾਕਿਸਤਾਨ |
Province | ਪੰਜਾਬ |
Headquarters | ਹਾਫਿਜ਼ਾਬਾਦ |
ਸਰਕਾਰ | |
• District Coordination Officer | ਮੁਹੰਮਦ ਉਸਮਾਨ |
ਖੇਤਰ | |
• ਕੁੱਲ | 2,367 km2 (914 sq mi) |
ਆਬਾਦੀ (2012) | |
• ਕੁੱਲ | 12,00,000 |
ਸਮਾਂ ਖੇਤਰ | ਯੂਟੀਸੀ+5 (PST) |
ਤਹਿਸੀਲਾਂ ਦੀ ਗਿਣਤੀ | 2 |
ਹਾਫਿਜ਼ਾਬਾਦ ਜਿਲ੍ਹਾ (ਉਰਦੂ: ضلع حافظ آباد ) ਪੰਜਾਬ ਪਾਕਿਸਤਾਨ ਵਿੱਚ ਸਥਿਤ ਹੈ। ਹਾਫਿਜ਼ਾਬਾਦ ਨੂੰ 1991 ਵਿੱਚ ਜਿਲ੍ਹਾ ਬਣਾਇਆ ਗਇਆ ਸੀ। ਪਹਿਲਾਂ ਇਹ ਗੁਜਰਾਂਵਾਲਾ ਜਿਲ੍ਹੇ ਦੀ ਇੱਕ ਤਹਿਸੀਲ ਸੀ। ਇਹ ਪੰਜਾਬ ਦੇ ਵਿਚਕਾਰ ਸਥਿਤ ਹੈ ਅਤੇ ਆਪਣੀ ਚੋਲਾਂ ਦੀ ਖੇਤੀ ਲਈ ਮਸ਼ਹੂਰ ਹੈ। ਇਸ ਦੀ ਸਥਾਪਨਾ ਮੁਗਲ ਬਾਦਸ਼ਾਹ ਅਕਬਰ ਨੇ ਕੀਤੀ ਸੀ।
ਹਾਫਿਜ਼ਾਬਾਦ ਨੂੰ ਸ਼ਿਰਾਜ਼-ਏ-ਹਿੰਦ (ਸ਼ਿਰਾਜ਼) ਵੀ ਕਿਹਾ ਜਾਂਦਾ ਹੈ ਕਿਉਂਕਿ ਇੱਥੇ ਅੰਤਰਰਾਸ਼ਟਰੀ ਪੱਧਰ ਦੇ ਕਵੀ ਅਤੇ ਵਿਦਵਾਨ ਪੈਦਾ ਹੋਏ ਹਨ, ਜਿਵੇਂ ਆਰਿਫ਼ ਸਹਾਰਨੀ ਅਤੇ ਹਨੀਫ਼ ਸਾਕ਼ੀ।