ਸਮੱਗਰੀ 'ਤੇ ਜਾਓ

ਪੀਟੀਸੀ ਨਿਊਜ਼

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪੀਟੀਸੀ ਨਿਊਜ਼
Countryਭਾਰਤ
Broadcast areaਭਾਰਤ, ਕੈਨੇਡਾ, ਸੰਯੁਕਤ ਰਾਜ, ਯੂਰਪ, ਆਸਟ੍ਰੇਲੀਆ, ਨਿਊਜ਼ੀਲੈਂਡ
Networkਪੀਟੀਸੀ ਨੈੱਟਵਰਕ
Headquartersਮੋਹਾਲੀ, ਪੰਜਾਬ, ਭਾਰਤ
Programming
Language(s)ਪੰਜਾਬੀ
Picture format480ਆਈ (ਐੱਨਟੀਐੱਸਸੀ)
576ਆਈ (ਪੀਏਐੱਲ)
Ownership
Ownerਸੁਖਬੀਰ ਸਿੰਘ ਬਾਦਲ
Key peopleਰਬਿੰਦਰ ਨਰਾਇਣ (ਐਮਡੀ ਅਤੇ ਪ੍ਰਧਾਨ)
Sister channelsਪੀਟੀਸੀ ਪੰਜਾਬੀ
History
Launchedਜਨਵਰੀ 2007 (2007-01)
Links
Websitewww.ptcnews.tv

ਪੀਟੀਸੀ ਨਿਊਜ਼ ਇੱਕ ਪੰਜਾਬੀ ਭਾਸ਼ਾ ਦਾ ਨਿਊਜ਼ ਚੈਨਲ ਹੈ। ਭਾਰਤੀ ਸਿਆਸਤਦਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪੀਟੀਸੀ ਵਿੱਚ ਬਹੁਮਤ ਹਿੱਸੇਦਾਰੀ ਹੈ।[1][2][3] ਚੈਨਲ ਦੇ ਦਿੱਲੀ, ਮੋਹਾਲੀ, ਟੋਰਾਂਟੋ, ਨਿਊਯਾਰਕ ਅਤੇ ਲੰਡਨ ਵਿੱਚ ਪ੍ਰੋਡਕਸ਼ਨ ਸਟੂਡੀਓ ਹਨ। ਇਹ ਭਾਰਤ ਵਿੱਚ ਸਾਰੇ ਕੇਬਲ ਨੈਟਵਰਕਾਂ ਅਤੇ ਡੀਟੀਐਚ ਪਲੇਟਫਾਰਮਾਂ ਉੱਤੇ, ਸੰਯੁਕਤ ਰਾਜ ਵਿੱਚ ਡਿਸ਼ ਨੈਟਵਰਕ ਅਤੇ ਸਲਿੰਗ, ਕੈਨੇਡਾ ਵਿੱਚ ਰੋਜਰਸ, ਬੇਲ, ਟੇਲਸ ਅਤੇ ਸ਼ਾਅ ਅਤੇ ਦੁਨੀਆ ਭਰ ਵਿੱਚ ਆਈਪੀਟੀਵੀ ਉੱਤੇ ਯਪ ਟੀਵੀ ਉੱਤੇ ਪ੍ਰਸਾਰਿਤ ਕਰਦਾ ਹੈ।

ਹਵਾਲੇ

[ਸੋਧੋ]
  1. "Honcho of Badal-owned PTC 'steers' Punjab PR dept's meet with NRI media". Hindustan Times (in ਅੰਗਰੇਜ਼ੀ). 2016-02-03. Retrieved 2022-04-01.
  2. "Not on TRP radar, yet govt ad windfall for Badal family channel -Politics News , Firstpost". Firstpost (in ਅੰਗਰੇਜ਼ੀ). 2012-01-20. Retrieved 2022-04-01.
  3. Rajshekhar, M. "Every business in Punjab leads back to an Akali Dal leader (well almost)". Scroll.in (in ਅੰਗਰੇਜ਼ੀ (ਅਮਰੀਕੀ)). Retrieved 2022-04-07.