ਪੀਰੇਨੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਪੀਰੇਨੇ ਪਹਾੜ
ਸਪੇਨੀ: Pirineos
ਫ਼ਰਾਂਸੀਸੀ: Pyrénées
ਆਰਾਗੋਨੀ: Perinés
ਕਾਤਾਲਾਨ: Pirineus
ਓਕਸੀਤਾਈ: Pirenèus
ਬਾਸਕੇ: Pirinioak, Auñamendiak
Central pyrenees.jpg
ਕੇਂਦਰੀ ਪੀਰੇਨੇ
ਸਿਖਰਲਾ ਬਿੰਦੂ
ਚੋਟੀ ਆਨੇਤੋ
ਉਚਾਈ ੩,੪੦੪ ਮੀ. ( ft)
ਗੁਣਕ 42°37′56″N 00°39′28″E / 42.63222°N 0.65778°E / 42.63222; 0.65778
ਪਸਾਰ
ਲੰਬਾਈ ੪੯੧ km ( mi)
ਨਾਮਕਰਨ
ਨਿਰੁਕਤੀ ਪੀਰੀਨ (ਮਿਥਿਹਾਸ)
ਭੂਗੋਲ
Pyrenees topographic map-en.svg
ਧਰਾਤਲੀ ਨਕਸ਼ਾ
ਦੇਸ਼ ਫ਼ਰਾਂਸ, ਸਪੇਨ and ਅੰਡੋਰਾ
ਲੜੀ ਗੁਣਕ ਦਿਸ਼ਾ-ਰੇਖਾਵਾਂ: Coord error
Geology
ਕਾਲ ਪੈਲੀਓਜ਼ੋਇਕ and ਮੈਸੋਜ਼ੋਇਕ
ਚਟਾਨ ਦੀ ਕਿਸਮ ਗਰੇਨਾਈਟ, ਨੀਸ, ਲਾਈਮਸਟੋਨ

ਪੀਰੇਨੇ ਜਾਂ ਪੀਰੇਨੀਜ਼ (/ˈpɪərɨnz/; ਸਪੇਨੀ: Pirineos ਜਾਂ Pirineo, ਫ਼ਰਾਂਸੀਸੀ: Pyrénées, ਆਰਾਗੋਨੀ: Perinés, ਕਾਤਾਲਾਨ: Pirineus, ਓਕਸੀਤਾਈ: Pirenèus, ਬਾਸਕੇ: Pirinioak ਜਾਂ Auñamendiak), ਦੱਖਣ-ਪੱਛਮੀ ਯੂਰਪ ਦੀ ਇੱਕ ਪ੍ਰਸਿੱਧ ਪਰਬਤ-ਲੜੀ ਹੈ ਜੋ ਫ਼ਰਾਂਸ ਅਤੇ ਸਪੇਨ ਵਿਚਲੀ ਕੁਦਰਤੀ ਸਰਹੱਦ ਬਣਾਉਂਦੀ ਹੈ। ਇਹ ਇਬੇਰੀਆਈ ਪਰਾਇਦੀਪ ਨੂੰ ਬਾਕੀ ਦੇ ਮਹਾਂਦੀਪੀ ਯੂਰਪ ਤੋਂ ਅੱਡ ਕਰਦੀ ਹੈ ਅਤੇ ਇਹਦੀ ਲੰਬਾਈ ਬਿਸਕੇ ਦੀ ਖਾੜੀ ਤੋਂ ਲੈ ਕੇ ਭੂ-ਮੱਧ ਤੱਕ ਲਗਭਗ ੪੯੧ ਕਿਲੋਮੀਟਰ ਹੈ।

ਹਵਾਲੇ[ਸੋਧੋ]