ਸਮੱਗਰੀ 'ਤੇ ਜਾਓ

ਬਿਸਕੇ ਦੀ ਖਾੜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬਿਸਕੇ ਦੀ ਖਾੜੀ ਦਾ ਨਕਸ਼ਾ
ਬਿਸਕੇ ਦੀ ਖਾੜੀ ਦਾ ਨਕਸ਼ਾ

ਬਿਸਕੇ ਦੀ ਖਾੜੀ (Spanish: Golfo de Vizcaya, ਆਮ ਤੌਰ ਉੱਤੇ ਮਾਰ ਕਾਂਤਾਬਰੀਕੋ, ਪੰਜਾਬੀ ਕਾਂਤਾਬਰੀ ਸਾਗਰ; ਫ਼ਰਾਂਸੀਸੀ: Golfe de Gascogne; ਬਾਸਕੇ: [Bizkaiko golkoa] Error: {{Lang}}: text has italic markup (help); ਬ੍ਰੈਟਨ: [Pleg-mor Gwaskogn] Error: {{Lang}}: text has italic markup (help); ਗਾਸਕੋਨ: Golf de Gasconha) ਉੱਤਰ-ਪੂਰਬੀ ਅੰਧ ਮਹਾਂਸਗਰ ਦੀ ਇੱਕ ਖਾੜੀ ਹੈ ਜੋ ਸੈਲਟਿਕ ਸਾਗਰ ਦੇ ਦੱਖਣ ਵੱਲ ਸਥਿਤ ਹੈ। ਇਹ ਬ੍ਰੈਸਟ ਤੋਂ ਲੈ ਕੇ ਸਪੇਨੀ ਸਰਹੱਦ ਤੱਕ ਫ਼ਰਾਂਸ ਦੇ ਪੱਛਮੀ ਤਟ ਦੇ ਨਾਲ਼-ਨਾਲ਼ ਪੈਂਦੀ ਹੈ ਅਤੇ ਉਸ ਤੋਂ ਬਾਅਦ ਸਪੇਨ ਦੇ ਉੱਤਰੀ ਤਟ ਦੇ ਨਾਲ਼-ਨਾਲ਼ ਪੱਛਮ ਵਿੱਚ ਕੇਪ ਓਰਤੇਗਾਲ ਤੱਕ। ਇਸ ਦਾ ਨਾਂ ਸਪੇਨ ਦੀ ਬਾਸਕੇ ਕਾਊਂਟੀ ਵਿਚਲੇ ਸੂਬੇ ਦੇ ਅੰਗਰੇਜ਼ੀ ਨਾਂ ਬਿਸਕੇ ਮਗਰੋਂ ਰੱਖਿਆ ਗਿਆ ਹੈ।

ਇਸ ਦੀ ਔਸਤ ਡੂੰਘਾਈ 1,744 ਮੀਟਰ ਅਤੇ ਵੱਧ ਤੋਂ ਵੱਧ ਡੂੰਘਾਈ 5,049 ਮੀਟਰ ਹੈ।

ਹਵਾਲੇ

[ਸੋਧੋ]