ਪੀਲੂ (ਰੁੱਖ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪੀਲੂ ਰੁੱਖ ਦੀ ਦਿੱਖ

ਸੈਲਵਡੋਰਾ ਪ੍ਰਿਸਕਾ (ਅਰਕ, ਗਾਲੇਨੀਆ ਅਸਿਆਤੀਕਾ, ਮੇਸਵਾਕ, ਪੀਲੂ, ਸੈਲਵੋਡੋਰਾ ਇੰਡੀਕਾ, ਜਾਂ ਟੂਥਬ੍ਰਸ਼ ਰੁੱਖ), ਸੈਲਵਡੋਰਾ ਦੀ ਇੱਕ ਪ੍ਰਜਾਤੀ ਹੈ।[1][2] ਸੈਲਵਡੋਰਾ ਪ੍ਰਿਸਕਾ ਵਿੱਚ ਐਂਟੀਓਰੋਲਿਥੈਟਿਕ (ਗੁਰਦੇ ਦੇ ਵਿੱਚ ਪੱਥਰੀਆਂ ਨੂੰ ਖਤਮ ਕਰਨਾ) ਦੀ ਵਿਸ਼ੇਸ਼ਤਾ ਹੈ।[3] ਸਦੀਆਂ ਤੋਂ ਇਹ ਇੱਕ ਕੁਦਰਤੀ ਟੂਥਬ੍ਰਸ਼ ਦੇ ਤੌਰ ਤੇ ਵਰਤਿਆ ਜਾਂਦਾ ਹੈ, ਇਸਦੀਆਂ ਰੇਸ਼ੇਦਾਰ ਸ਼ਾਖਾਵਾਂ ਨੂੰ ਵਿਸ਼ਵ ਸਿਹਤ ਸੰਗਠਨ ਦੁਆਰਾ ਓਰਲ ਸਫਾਈ ਲਈ ਵਰਤਣ ਲਈ ਪ੍ਰੋਮੋਟ ਕੀਤਾ ਹੈ। ਖੋਜ ਇਹ ਸੰਕੇਤ ਦਿੰਦੀ ਹੈ ਕਿ ਇਸ ਵਿੱਚ ਐਂਟੀਸੈਪਟਿਕਸ, ਡਿਟਰਜੈਂਟ, ਐਂਜ਼ਾਈਮ ਇੰਨਬਿਟਰੇਸ, ਅਤੇ ਫ਼ਲੋਰਾਈਡ ਦੇ ਗੁਣ ਹੁੰਦੇ ਹਨ।[4][5][5][6][7][8]

ਮੂਲ ਤੌਰ 'ਤੇ ਇਸਦੇ ਰੁੱਖ ਅਲਜੀਰੀਆ, ਅੰਗੋਲਾ, ਬੋਤਸਵਾਨਾ, ਕੈਮਰੂਨ, ਚਾਡ, ਮਿਸਰ, ਏਰੀਟਰੀਆ, ਈਥੋਪੀਆ, ਭਾਰਤ, ਇਰਾਨ, ਇਜ਼ਰਾਇਲ, ਜੌਰਡਨ, ਕੀਨੀਆ, ਲੀਬੀਆ, ਮਲਾਵੀ, ਮਾਲੀ, ਮੌਰੀਤਾਨੀਆ, ਮੋਜ਼ਾਂਬਿਕ, ਨਾਈਜਰ, ਨਾਈਜੀਰੀਆ, ਓਮਾਨ, ਪਾਕਿਸਤਾਨ, ਫਿਲਸਤੀਨ, ਸਾਊਦੀ ਅਰਬਿਆ, ਸੇਨੇਗਲ, ਸੋਮਾਲੀਆ, ਦੱਖਣੀ ਅਫਰੀਕਾ, ਸ੍ਰੀਲੰਕਾ, ਸੁਡਾਨ, ਸੀਰੀਆ, ਤਨਜਾਨੀਆ, ਯੂਗਾਂਡਾ, ਯਮਨ, ਜ਼ੈਂਬੀਆ, ਜ਼ਿਮਬਾਬਵੇ[9] ਨਾਮੀਬੀਆ ਵਿੱਚ ਪਾਏ ਜਾਂਦੇ ਹਨ।[10]

ਹਵਾਲੇ[ਸੋਧੋ]

  1. "Salvadora persica". World Agroforestry Centre. Retrieved 2009-02-16. 
  2. "Salvadora persica". Food and Agriculture Organization of the United Nations. Retrieved 2009-02-16. 
  3. Geetha K, Manavalan R, Venkappayya D.,"Control of urinary risk factors of stone formation by Salvadora persica in experimental hyperoxaluria." Exp Clin Pharmacol. 2010 Nov;32(9):623-9
  4. "Miswak Stick: The All Natural Toothbrush". 
  5. 5.0 5.1 "Miswak Stick: The All Natural Toothbrush". 
  6. Batwa, Mohammed; Jan Bergström; Sarah Batwa; Meshari F. Al-Otaibi (2006). "Significance of chewing sticks (miswak) in oral hygiene from a pharmacological view-point.". Saudi Dental Journal. 18 (3): 125–133. Retrieved 2009-02-16. 
  7. Araya, Yoseph (2008-04-15). "Contribution of Trees for Oral Hygiene in East Africa". Ethnobotanical Leaflets. 11: 38–44. Retrieved 2009-02-16. 
  8. Spina, Mary (1994-04-28). "Toothbrushes - the Miswak Tree" (TXT). University at Buffalo Reporter. 25 (26). Retrieved 2009-02-16. 
  9. http://www.worldagroforestrycentre.org/Sea/Products/AFDbases/AF/asp/SpeciesInfo.asp?SpID=1477
  10. Rothauge, Axel (25 February 2014). "Staying afloat during a drought". The Namibian.