ਪੁਅਲੀਕੑਲਾ ਭਾਸ਼ਾ
ਦਿੱਖ
ਪੁਅਲੀਕੑਲਾ | |
---|---|
Pueleekla’ | |
ਜੱਦੀ ਬੁਲਾਰੇ | ਸੰਯੁਕਤ ਰਾਜ |
ਇਲਾਕਾ | ਉੱਤਰ-ਪੱਛਮ ਕੈਲੀਫੋਰਨੀਆ |
ਨਸਲੀਅਤ | ਯੁਰੋਕ |
Extinct | ੨੦੧੩[1] |
Revival | ੩੫੦ ਜਿੰਨਾ ਕੋਲ ਥੌੜੀ-ਬਹੁਤੀ ਪਤਾ ਹੈ , ੩੫ ਹੈਗੀ ਜਿੰਨਾ ਨੂੰ ਪੂਰੀ ਅਉਂਦੀ ੨੦੨੦’ਚ । [1] |
ਅਲਜਿਕ ਭਾਸ਼ਾਵਾਂ
| |
ਲਾਤੀਨੀ, ਜੁੰਨੀ਼ਫ਼ੌਨ (ਇਤਿਹਾਸ ਦਟੇ ਵਿੱਚ) | |
ਭਾਸ਼ਾ ਦਾ ਕੋਡ | |
ਆਈ.ਐਸ.ਓ 639-3 | yur |
ELP | Yurok |
ਪੁਅਲੀਕੑਲਾ ਜਿਆ ਯੁਰੋਕ ( ਯੁਰੋਕ’ਚ : Pueleekla’ )( ਹੋਰ ਨਾਂ : ਚਿੱਲੁਲਾ, ਮਿਤਅ , ਪੇਕੁੰਨ , ਰਿਕੁਆ, ਸੁਗੁਨ, ਉਏਤੑਸਪੱਕ, ਉਏਚਪੱਕੰਨ ) ਇੱਕ ਅਲਜਿਕ ਭਾਸ਼ਾ ਹੈ। ਇਹ ਯੁਰੋਕ ਲੋਕਾਂ ਦੀ ਮਾਂ ਬੋਲੀ ਸੀ । ਯੁਰੋਕ ਕੈਲੀਫੋਰਨੀਆ ਦੇ ਦੇਲ ਨੋਰੑਤੇ ਜ਼ਿਲ੍ਹਾ ਅਤੇ ਜ਼ਿਲ੍ਹਾ ਹੰਬੋਲੑਟ , ਜਿਹੜੇ ਉੱਤਰੀ ਤੱਟ ਉੱਤਰੀ ਕੈਲੀਫੋਰਨੀਏ’ਚ ਰਹਿੰਦੇ ਸਨ । ਹੁਣ ਉਹ ਸਾਰੇ ਬੋਲਦੇ ਨੇ ਅੰਗ੍ਰੇਜੀ । ਅਖੀਰਲੀ ਇਨਸਾਨ ਜਿਹੜੇ ਇੰਨੂ ਮਾਂ ਬੋਲੀ ਮੰਨਦੇ ਸਨ , ਆਰਚੀ ਤ੍ਹੌਂਪਸੰਨ ਦੀ ਮੌਤ ੨੦੧੩ ਦੇ ਵਿੱਚ ਹੋ ਗਈ ਸੀ।[1] ੨੦੧੨’ਚ , ਹਾਈ ਸਕੂਲਾਂ ਦੇ ਵਿਦਿਆਰਥੀਆਂ ਨੂੰ ਯੁਰੋਕ ਦੀਆਂ ਕਲਾਸਾਂ ਪਡ਼ਾਈਆਂ ਜਾਂਦੀਆਂ ਸਨ, ਅਤੇ ਬੋਲਣ ਵਾਲਿਆਂ ਦੀ ਆਬਾਦੀ ਨੂੰ ਵਧਾਉਣ ਲਈ ਹੋਰ ਪੁਨਰ ਸੁਰਜੀਤੀ ਦੇ ਯਤਨਾਂ ਦੀ ਉਮੀਦ ਕੀਤੀ ਜਾਂਦੀ ਸੀ।
ਪੁਅਲੀਕੑਲੇ ਦਾ ਵਿਆਕਰਣ ਦਾ ਮਿਆਰੀ ਹਵਾਲਾ ਆਰ. ਐਚ. ਰੋਬਿਨਜ਼ (੧੯੫੮) ਦੁਆਰਾ ਦਿੱਤਾ ਗਿਆ ਹੈ।
- ↑ Romney, Lee (2013-04-07). "Archie Thompson dies at 93: Yurok elder kept tribal tongue alive". Los Angeles Times. Archived from the original on April 8, 2013. Retrieved 2013-04-08.