ਸਮੱਗਰੀ 'ਤੇ ਜਾਓ

ਪੁਐਂਤੇ ਦੇ ਆਲਕਾਨਤਾਰਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਪੁਏਨਤੇ ਦੇ ਅਲਕਨਤਾਰਾ ਤੋਂ ਮੋੜਿਆ ਗਿਆ)
ਪੂਰਬ ਤੋਂ ਪੁਏਨਤੇ ਦੇ ਅਲਕਨਤਾਰਾ ਦਾ ਦ੍ਰਿਸ਼ (ਖੱਬਾ)

ਪੁਏਨਤੇ ਦੇ ਅਲਕਨਤਾਰਾ ਤੋਲੇਦੋ, ਸਪੇਨ ਵਿੱਚ ਤਾਗੁਸ ਨਦੀ ਤੇ ਫੈਲਿਆ ਇੱਕ ਪੁਲ ਹੈ। ਅਲਕਨਤਾਰਾ ਸ਼ਬਦ ਅਰਬੀ ਭਾਸ਼ਾ ਤੋਂ ਲਿਆ ਗਿਆ ਹੈ ਜਿਸ ਦਾ ਅਰਥ ਹੈ "ਪੁਲ"।

ਇਤਿਹਾਸ

[ਸੋਧੋ]

ਕਸਤੀਲੋ ਦੇ ਸੇਨ ਸਰਵਾਨਦੋ ਕਿਲੇ ਦੇ ਪੈਰਾਂ ਵਿੱਚ ਸਥਿਤ ਇਹ ਪੁਲ ਰੋਮਨ ਲੋਕਾਂ ਦੁਆਰਾ ਸ਼ਹਿਰ ਦੀ ਨੀਹ ਰੱਖਣ ਤੋਂ ਬਾਅਦ ਬਣਾਇਆ ਗਿਆ।

ਬਾਹਰੀ ਲਿੰਕ

[ਸੋਧੋ]

ਹਵਾਲੇ

[ਸੋਧੋ]