ਪੁਐਂਤੇ ਦੇ ਆਲਕਾਨਤਾਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪੂਰਬ ਤੋਂ ਪੁਏਨਤੇ ਦੇ ਅਲਕਨਤਾਰਾ ਦਾ ਦ੍ਰਿਸ਼ (ਖੱਬਾ)

ਪੁਏਨਤੇ ਦੇ ਅਲਕਨਤਾਰਾ ਤੋਲੇਦੋ, ਸਪੇਨ ਵਿੱਚ ਤਾਗੁਸ ਨਦੀ ਤੇ ਫੈਲਿਆ ਇੱਕ ਪੁਲ ਹੈ। ਅਲਕਨਤਾਰਾ ਸ਼ਬਦ ਅਰਬੀ ਭਾਸ਼ਾ ਤੋਂ ਲਿਆ ਗਇਆ ਹੈ ਜਿਸ ਦਾ ਅਰਥ ਹੈ "ਪੁਲ"।

ਇਤਿਹਾਸ[ਸੋਧੋ]

ਕਸਤੀਲੋ ਦੇ ਸੇਨ ਸਰਵਾਨਦੋ ਕਿਲੇ ਦੇ ਪੈਰਾਂ ਵਿੱਚ ਸਥਿਤ ਇਹ ਪੁਲ ਰੋਮਨ ਲੋਕਾਂ ਦੁਆਰਾ ਸ਼ਹਿਰ ਦੀ ਨੀਹ ਰੱਖਣ ਤੋਂ ਬਾਅਦ ਬਣਾਇਆ ਗਇਆ।

ਬਾਹਰੀ ਲਿੰਕ[ਸੋਧੋ]

ਹਵਾਲੇ[ਸੋਧੋ]