ਪੁਐਂਤੇ ਰੋਮਾਨੋ
Jump to navigation
Jump to search
ਪੁਏਨਤੇ ਰੋਮਾਨੋ | |
---|---|
![]() Puente Romano | |
ਕਰਾਸ | ਗੁਆਦੀਆਨਾ ਨਦੀ |
ਥਾਂ | ਮੇਰੀਦਾ,ਸਪੇਨ |
ਡਿਜ਼ਾਇਨ | Arch bridge |
ਸਮਗਰੀ | Granite ashlar |
ਕੁੱਲ ਲੰਬਾਈ | 790 m (incl. approaches) |
ਚੌੜਾਈ | Ca. 7.1 m |
Longest span | 11.6 m |
Number of spans | 60 (incl. 3 buried) |
ਰਚਨਾ ਸਮਾਪਤੀ | ਤਰਾਜਾਨ ਦੇ ਸਮੇਂ ਵਿੱਚ (98–117 AD) |
ਕੋਆਰਡੀਨੇਟ | 38°54′47″N 6°21′03″W / 38.91306°N 6.35083°Wਗੁਣਕ: 38°54′47″N 6°21′03″W / 38.91306°N 6.35083°W |
ਪੁਏਨਤੇ ਰੋਮਾਨੋ ਸਪੇਨ ਵਿੱਚ ਮੇਰੀਦਾ ਸ਼ਹਿਰ ਵਿੱਚ ਗੁਆਦੀਆਨਾ ਨਦੀ ਬਣਿਆ ਇੱਕ ਪੁੱਲ ਹੈ। ਪੁਏਨਤੇ ਰੋਮਾਨੋ ਸਪੇਨੀ ਭਾਸ਼ਾ ਵਿੱਚ ਰੋਮਨ ਪੁੱਲ ਨੂੰ ਕਿਹਾ ਜਾਂਦਾ ਹੈ। ਇਹ ਪੁਰਾਤਨ ਕਾਲ ਦਾ ਸਭ ਤੋਂ ਲੰਬੇ ਸਮੇਂ ਤੱਕ ਰਹਿਣ ਵਾਲਾ ਪੁੱਲ ਹੈ। ਇਸ ਦੀ ਲੰਬਾਈ ਲਗਭਗ 755 ਮੀਟਰ ਹੈ[1] ਅਤੇ ਇਸ ਵਿੱਚ 62 ਖੱਡੇ ਹਨ। ਪੁੱਲ ਦੇ ਨਾਲ ਦੀ 835 ਈ. ਵਿੱਚ ਮੂਰਾਂ ਦੁਆਰਾ ਕੀਤੀ ਕਿਲਾਬੰਦੀ ਹੈ। ਇਹ ਪੁੱਲ ਤਰਾਜਾਨ ਦੇ ਸਮੇਂ ਵਿੱਚ ਪੂਰਾ ਬਣਿਆ। ਲੋਸ ਮਿਲਾਗ੍ਰੋਸ ਅਕੁਇਡੇਕਟ ਪੁੱਲ ਦੀ ਰਹਿੰਦ ਖੁਹੰਦ ਦੇ ਨਾਲ ਮੇਰੀਦਾ ਵਿੱਚ ਇੱਕ ਹੋਰ ਰੋਮਨ ਪੁੱਲ ਸਥਿਤ ਹੈ, ਜਿਸਦਾ ਨਾਂ ਛੋਟਾ ਪੁਏਨਤੇ ਦੇ ਅਲਬਾਰੀਗਾਸ ਹੈ।
ਸਰੋਤ[ਸੋਧੋ]
- O’Connor, Colin (1993), Roman Bridges, Cambridge University Press, pp. 106f. (SP15), ISBN 0-521-39326-4
ਬਾਹਰੀ ਲਿੰਕ[ਸੋਧੋ]
- ਫਰਮਾ:Structurae
- Traianus – Technical investigation of Roman public works
ਹਵਾਲੇ[ਸੋਧੋ]
- ↑ O’Connor 1993, pp. 106–107