ਪੁਟੇਨਹੱਲੀ ਝੀਲ (ਜੇਪੀ ਨਗਰ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੁਟੇਨਹੱਲੀ ਝੀਲ (ਜੇਪੀ ਨਗਰ)
ਪੁਟੇਨਹੱਲੀ ਝੀਲ (ਜੇਪੀ ਨਗਰ), ਬੰਗਲੋਰ
ਪੁਟੇਨਹੱਲੀ ਝੀਲ (ਜੇਪੀ ਨਗਰ), ਬੰਗਲੋਰ
Location(ਜੇਪੀ ਨਗਰ) ਭਾਰਤ
Nearest cityਬੰਗਲੋਰ
Area13 acres
Governing bodyPuttenahalli Neighbourhood Lake Improvement Trust

ਪੁਟੇਨਹੱਲੀ ਝੀਲ ( ಪುಟ್ಟೇನಹಳ್ಳಿ ಕೆರೆ ) ਇੱਕ ਛੋਟੀ, ਬਹਾਲ ਕੀਤੀ [1] ਤਾਜ਼ੇ ਪਾਣੀ ਦੀ ਝੀਲ ਹੈ ਜੋ ਕਿ ਬੰਗਲੋਰ ਦੇ ਦੱਖਣੀ ਹਿੱਸੇ 'ਚ ਪੈਂਦੇ ਜੇਪੀ ਨਗਰ ਦੇ 7ਵੇਂ ਪੜਾਅ, ਵਿੱਚ ਆਉਂਦੀ ਹੈ। ਝੀਲ ਦਾ ਖੇਤਰਫਲ ਲਗਭਗ 13 ਏਕੜ ਦਾ ਹੈ। ਪਾਣੀ ਦੇ ਪ੍ਰਾਇਮਰੀ ਸਰੋਤ ਮੀਂਹ ਅਤੇ ਸਤਹ ਦਾ ਪਾਣੀ ਚੈਨਲਾਂ ਰਾਹੀਂ ਝੀਲ ਵੱਲ ਮੋੜਿਆ ਜਾਂਦਾ ਹੈ। [1] ਇਸ ਸਮੇਂ ਝੀਲ ਦਾ ਰੱਖ-ਰਖਾਅ ਪੁਟੇਨਹੱਲੀ ਨੇਬਰਹੁੱਡ ਲੇਕ ਇੰਪਰੂਵਮੈਂਟ ਟਰੱਸਟ (PNLIT) ਵੱਲੋਂ ਕੀਤਾ ਜਾਂ ਰਿਹਾ ਹੈ । [1] ਇਹ ਝੀਲ ਲੁਪਤ ਹੋਣ ਦੇ ਕੰਢੇ 'ਤੇ ਪਹੁੰਚ ਗਈ ਸੀ, ਪਰ ਪੀ.ਐਨ.ਐਲ.ਆਈ.ਟੀ. ਦੇ ਯਤਨਾਂ ਦੇ ਕਾਰਣ , ਹੁਣ ਪੰਛੀ-ਨਿਗਰਾਨਾਂ ਲਈ ਪਨਾਹਗਾਹ ਬਣ ਗਈ ਹੈ ਅਤੇ ਪੂਰੀ ਤਰ੍ਹਾਂ ਬਹਾਲ ਹੋਣ ਦੇ ਰਾਹ 'ਤੇ ਹੈ।

ਫਲੋਰਾ[ਸੋਧੋ]

ਹੇਠਾਂ ਕੁਝ ਰੁੱਖ ਅਤੇ ਪੌਦੇ ਹਨ ਜੋ ਕਿ ਪੁਟੇਨਹੱਲੀ ਝੀਲ ਦੇ ਆਸੇ- ਪਾਸੇ ਉੱਗਦੇ ਹਨ [2]

ਜੀਵ[ਸੋਧੋ]

ਪੰਛੀਆਂ ਦੀਆਂ 80 ਤੋਂ ਵੱਧ ਕਿਸਮਾਂ, ਗੈਰ-ਪ੍ਰਵਾਸੀ ਅਤੇ ਪਰਵਾਸੀ, ਝੀਲ 'ਤੇ ਦੇਖੀਆਂ ਜਾਂ ਸਕਦੀਆਂ ਹਨ। ਇਹ ਗੱਲ ਇਸ ਝੀਲ ਨੂੰ ਪੰਛੀ-ਨਿਗਰਾਨ ਦਾ ਫਿਰਦੌਸ ਬਣਾਉਂਦੇ ਹਨ। [3] [4] ਪੁਟੇਨੇਹੱਲੀ ਝੀਲ 'ਤੇ ਦੇਖੇ ਗਏ ਪੰਛੀਆਂ ਵਿੱਚ ਸ਼ਾਮਲ ਹਨ:

ਹਵਾਲੇ[ਸੋਧੋ]

  1. 1.0 1.1 1.2 "Puttenahalli lake is now a clean water body". The Hindu (in Indian English). 2011-12-12. ISSN 0971-751X. Retrieved 2022-12-31.
  2. "Flora and Fauna - PNLIT". www.puttenahallilake.in."Flora and Fauna - PNLIT". www.puttenahallilake.in.
  3. "Flora and Fauna - PNLIT". www.puttenahallilake.in.
  4. Rajagopalan, Usha (2014-02-21). "Puttenahalli Lake Bird Count". Citizen Matters, Blogs. Retrieved 2022-12-31.
  5. Nazareth, Marianne De (2011-11-30). "Ducking it". The Hindu (in Indian English). ISSN 0971-751X. Retrieved 2022-12-31.

ਬਾਹਰੀ ਲਿੰਕ[ਸੋਧੋ]