ਸਮੱਗਰੀ 'ਤੇ ਜਾਓ

ਪੁਰਨਿਮਾ ਅਰਵਿੰਦ ਪਕਵਾਸਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪੁਰਨਿਮਾ ਅਰਵਿੰਦ ਪਕਵਾਸਾ
ਜਨਮ(1913-10-05)ਅਕਤੂਬਰ 5, 1913
ਮੌਤ25 ਅਪ੍ਰੈਲ 2016(2016-04-25) (ਉਮਰ 102)
ਪੇਸ਼ਾਸਮਾਜ ਸੇਵਕ

ਪੁਨਿਮਾ ਅਰਵਿੰਦ ਪਕਵਾਸਾ (5 ਅਕਤੂਬਰ, 1913 – 25 ਅਪ੍ਰੈਲ, 2016), ਦੀਦੀ ਵਜੋਂ ਵੀ ਜਾਣਿਆ ਜਾਂਦਾ ਸੀ, ਿੲੱਕ ਭਾਰਤੀ ਆਜ਼ਾਦੀ ਘੁਲਾਟੀਆ ਅਤੇ ਇੱਕ ਸਮਾਜ ਸੇਵਿਕਾ ਸੀ ਜੋ ਗੁਜਰਾਤ ਦੀ ਰਹਿਣ ਵਾਲੀ ਸੀ।

ਮੁੱਢਲਾ ਜੀਵਨ

[ਸੋਧੋ]

ਪੁਰਨਿਮਾ ਦਾ ਜਨਮ ਲਿੰਬਦੀ ਰਾਜ, ਸੌਰਾਸ਼ਤਾ, ਹੁਣ ਗੁਜਰਾਤ ਵਿੱਚ, ਦੇ ਨੇੜੇ ਰੰਨਪੁਰ ਵਿੱਚ ਹੋਇਆ। ਉਹ ਇੱਕ ਮਨੀਪੁਰੀ ਡਾਂਸਰ ਅਤੇ ਕਲਾਸੀਕਲ ਸਾਜ਼ ਗਾਇਕਾ ਵੀ ਸੀ।

ਇਨਾਮ 

[ਸੋਧੋ]

2004 ਵਿੱਚ, ਉਸਨੂੰ ਸਮਾਜ ਲਈ ਆਪਣੀਆਂ ਸੇਵਾਵਾਂ ਲਈ ਪਦਮ ਭੂਸ਼ਣ ਅਵਾਰਡ ਜਿੱਤਿਆ।[1] ਉਸਨੂੰ 2013 ਵਿੱਚ ਸੰਤੋਕਬਾ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।[2]

ਹਵਾਲੇ

[ਸੋਧੋ]
  1. "Padma Awards" (PDF). Ministry of Home Affairs, Government of India. 2015. Archived from the original (PDF) on 15 ਨਵੰਬਰ 2014. Retrieved 21 July 2015. {{cite web}}: Unknown parameter |dead-url= ignored (|url-status= suggested) (help)
  2. "SantokBaa Awards". santokbaaaward.org. Retrieved 2018-05-30.

ਬਾਹਰੀ ਕੜੀਆਂ

[ਸੋਧੋ]