ਪੁਰਾਣਾ ਮਹਾਨ ਬਲਗਾਰੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੁਰਾਣਾ ਮਹਾਨ ਬਲਗਾਰੀਆ ਜਾਂ ਮਹਾਨ ਬਲਗਾਰੀਆ (Byzantine Greek: Παλαιά Μεγάλη Βουλγαρία, Palaiá Megálē Boulgaría) ਇੱਕ ਬਲਗਾਰ ਰਿਆਸਤ ਸੀ [1] ਜਿਸਨੂੰ ਪੈਤ੍ਰੀਆ ਓਨੋਗਰੀਆ (Agathius, Priscus Rhetor, Zacharias Rhetor, and Pseudo-Zecharias Rhetor) ਕਹਿੰਦੇ ਸਨ ਅਤੇ ਇਸ ਨਾਮ ਦੀ ਵਰਤੋਂ ਬਿਜ਼ਨਤਾਈਨ ਇਤਿਹਾਸਕਾਰਾਂ ਵਲੋਂ ਪਹਿਲਾਂ ਸ਼ੁਰੂ ਵਿੱਚ ਵੋਲਗਾ (463ਈਸਵੀ ਤੋਂ ਪਹਿਲਾਂ), ਫਿਰ Maeotian (7ਵੀਂ ਸਦੀ ਤੋਂ ਪਹਿਲਾਂ) ਬਲਗਾਰ ਰਿਆਸਤ, ਜੋ  Caucasus mountains ਦੇ ਉੱਤਰ ਵੱਲ  Dniester ਅਤੇ ਹੇਠਲੇ Volga ਦੇ ਵਿਚਕਾਰ ਫਨਗੋਰੀਆ ਤੇ ਕੇਂਦ੍ਰਿਤ ਸੀ, ਲਈ ਕੀਤੀ ਜਾਂਦੀ ਰਹੀ ਹੈ।[2] 6 ਵੀਂ ਸਦੀ ਵਿੱਚ, ਪੱਛਮੀ ਤੁਰਕਾਂ ਤੋਂ ਉਤੀਗੁਰ ਬਲਗਾਰਾਂ ਦੀ ਹਾਰ ਦੇ ਬਾਅਦ, ਇਹ ਤੁਰਕੀ ਖ਼ਨਾਨ ਦਾ ਧੁਰ ਪੱਛਮੀ ਹਿੱਸਾ ਬਣ ਗਿਆ. 7ਵੀਂ ਸਦੀ ਵਿਚ, ਕੁਬਰਾਤ ਦੇ ਰਾਜ ਦੌਰਾਨ, ਇਹ ਅਵਾਰਾਂ ਦੇ ਇਲਾਕੇ  ਸ਼ਾਮਲ ਕਰਕੇ ਪੱਛਮ ਵੱਲ ਫੈਲ ਗਿਆ ਅਤੇ ਕੋਠਾਰੀ ਖਾਨ ਦੇ ਵੋਲਗਾ-ਤੋਂ-ਕਾਕੇਸ਼ਸ ਤੱਕ ਦਾ ਖੇਤਰ ਵਿੱਚ ਕੰਟਰੋਲ ਕਰਨ ਤੋਂ ਪਹਿਲਾਂ ਪੋਲਤਵਾ (ਆਧੁਨਿਕ ਯੂਕਰੇਨ) ਵਿੱਚ ਕੇਂਦਰਤ ਰਿਹਾ ਅਤੇ ਇਸਨੇ ਪੋਲਤਵਾ ਵਿੱਚ ਬਾਤਬਾਇਨ ਨੂੰ ਆਪਣੇ ਅਧੀਨ ਕਰ ਲਿਆ. ਨਾਲ ਹੀ ਕਾਰਪਾਥੀਆ ਤੋਂ ਆਵਾਰਾਂ ਦੀ ਇੱਕ ਨਵੀਂ ਧਾੜ ਨੇ ਕੁਬਰਾਤ ਦੇ ਗਵਰਨਰਾਂ ਨੂੰ ਸਿਰਮੀਅਮ ਤੋਂ ਦੱਖਣ ਵੱਲ ਕਢ ਦਿੱਤਾ ਜਦਕਿ ਓਨਗਲ ਦੀ ਲੜਾਈ ਦਾ ਨਤੀਜਾ ਕੁਬਰਾਤ ਦੇ ਪੁੱਤਰ ਅਸਫਾਰੁਖ ਅਧੀਨ ਡੈਨਿਊਬ ਦੇ ਨਾਲ-ਨਾਲ ਇੱਕ ਨਵੇਂ ਬੁਲਗਾਰੀ ਨੂੰ ਰਾਜ ਦੀ ਸਥਾਪਨਾ ਵਿੱਚ ਨਿਕਲਿਆ. 

ਕੁਬਰਾਤ[ਸੋਧੋ]

ਬਲਗਾਰ ਦੇ ਖ਼ਾਨਾਂ ਦੀ ਨਾਮਾਵਲੀ ( Nominalia of the Bulgarian khans), ਕੁਬਰਾਤ ਸ਼ਾਹੀ ਖ਼ਾਨਦਾਨ ਦੂਲੋ ਤੋਂ ਸੀ ਅਤੇ ਬਲਗਾਰ ਤਖਤ ਦਾ ਹੱਕਦਾਰ ਵਾਰਿਸ ਸੀ.[3] ਐਚ. ਜ਼ੋਟਨਬਰਗ (1883) ਨੇ, ਪੁਰਾਣੀ-ਇਥੋਪੀਆਈ ਭਾਸ਼ਾ ਤੋਂ ਜੌਹਨ ਨਿਕੀਊ ਦੇ ਇਤਹਾਸ ਦਾ ਅਨੁਵਾਦ ਕਰਦਿਆਂ, ਜਾਣ ਬੁਝ ਕੇ ਨਾਮ Qetrades ਨੂੰ ਕੁਬਰਾਤ ਵਿੱਚ ਤਬਦੀਲ ਕਰ ਦਿੱਤਾ.  ਇਸ ਲਈ, ਇਤਿਹਾਸਕਾਰੀ ਉਦੋਂ ਤੋਂ ਗਲਤ ਤੌਰ 'ਤੇ ਭਰਮਗਰਸਤ ਹੈ ਕਿ ਕੁਬਰਾਤ ਨੂੰ ਬਿਜ਼ੰਤੀਨੀ ਦਰਬਾਰ ਨੇ ਪਾਲਿਆ ਅਤੇ ਬਪਤਿਸਮਾ ਦਿੱਤਾ ਸੀ. ਹਾਲਾਂ ਕਿ ਜੌਹਨ ਨਿਕੀਊ ਦੇ ਪਾਤਰ ਦਾ ਮਹਾਨ ਬਲਗਾਰੀਆ ਦੇ ਹਾਕਮ ਕੁਬਰਾਤ ਨਾਲ ਕੋਈ ਸੰਬੰਧ ਨਹੀਂ ਹੈ।[3][4]

ਹਵਾਲੇ[ਸੋਧੋ]

  1. Leif Inge Ree Petersen (2013). Siege Warfare and Military Organization in the Successor States (400-800 AD. p. 112. {{cite book}}: External link in |ref= (help)
  2. Theophanes,Op. cit., p. 356-357
  3. 3.0 3.1 Mingazov S. Kubrat - the Ruler of Great Bulgaria and Ketrades - character of John of Nikiu work - Kazan: Institute of History of Academy of Science of Republic of Tatarstan, 2012
  4. John of Nikiû, Chronicle