ਅਜ਼ੋਵ ਸਮੁੰਦਰ
ਅਜ਼ੋਵ ਸਮੁੰਦਰ | |
---|---|
ਗੁਣਕ | 46°N 37°E / 46°N 37°E |
Primary inflows | ਦੋਨ ਅਤੇ ਕੁਬਨ |
ਵੱਧ ਤੋਂ ਵੱਧ ਲੰਬਾਈ | 360 km (220 mi)[1] |
ਵੱਧ ਤੋਂ ਵੱਧ ਚੌੜਾਈ | 180 km (110 mi)[1] |
Surface area | 39,000 km2 (15,000 sq mi)[1] |
ਔਸਤ ਡੂੰਘਾਈ | 7 metres (23 ft)[1] |
ਵੱਧ ਤੋਂ ਵੱਧ ਡੂੰਘਾਈ | 14 m (46 ft)[1] |
Water volume | 290 ਕਿ.ਮੀ.3[1] |
ਅਜ਼ੋਵ ਸਮੁੰਦਰ (ਰੂਸੀ: Азо́вское мо́ре, tr. Azovskoye more; IPA: [ɐˈzofskəjə ˈmorʲə]; Ukrainian: Азо́вське мо́ре, Azovs'ke more; ਕ੍ਰੀਮੀਆਈ ਤਤਰ: [Azaq deñizi] Error: {{Lang}}: text has italic markup (help)), ਜੋ ਪ੍ਰਾਚੀਨ ਕਾਲ ਵਿੱਚ ਮਾਇਓਤਿਸ ਝੀਲ (ਪੁਰਾਤਨ ਯੂਨਾਨੀ ਵਿੱਚ Μαιώτις) ਅਤੇ ਕਈ ਯੂਰਪੀ ਬੋਲੀਆਂ ਵਿੱਚ ਮਿਓਤੀਦਾ ਕਰ ਕੇ ਜਾਣਿਆ ਜਾਂਦਾ ਹੈ, ਪੂਰਬੀ ਯੂਰਪ ਦੇ ਦੱਖਣ ਵੱਲ ਇੱਕ ਸਮੁੰਦਰ ਹੈ। ਇਹ ਦੱਖਣ ਵੱਲ ਭੀੜੇ ਕਰਚ ਪਣਜੋੜ ਰਾਹੀਂ ਕਾਲੇ ਸਮੁੰਦਰ ਨਾਲ਼ ਜੁੜਿਆ ਹੋਇਆ ਹੈ ਅਤੇ ਇਸ ਦੀਆਂ ਹੱਦਾਂ ਉੱਤਰ ਵੱਲ ਯੂਕਰੇਨ, ਪੂਰਬ ਵੱਲ ਰੂਸ ਅਤੇ ਪੱਛਮ ਵੱਲ ਯੂਕਰੇਨ ਦੇ ਕਰੀਮਿਆਈ ਪਰਾਇਦੀਪ ਨਾਲ਼ ਲੱਗਦੀਆਂ ਹਨ। ਇਸ ਵਿੱਚ ਡਿੱਗਣ ਵਾਲੇ ਪ੍ਰਮੁੱਖ ਦਰਿਆਵਾਂ ਵਿੱਚੋਂ ਦੋਨ ਅਤੇ ਕੁਬਾਨ ਦਰਿਆ ਹਨ। ਇਹ ਦੁਨੀਆ ਦਾ ਸਭ ਤੋਂ ਸਭ ਤੋਂ ਕਛਾਰ ਪਾਣੀਆਂ ਵਾਲਾ ਸਮੁੰਦਰ ਹੈ ਜਿਸਦੀ ਡੂੰਘਾਈ ਸਿਰਫ਼ 0.9 ਤੋਂ 14 ਮੀਟਰ ਹੈ।[1][2][3][4][5] ਅਜ਼ੋਵ ਸਮੁੰਦਰ ਤੋਂ ਲਗਾਤਾਰ ਪਾਣੀ ਕਾਲੇ ਸਮੁੰਦਰ ਵੱਲ ਵਗਦਾ ਰਹਿੰਦਾ ਹੈ।
ਹਵਾਲੇ
[ਸੋਧੋ]- ↑ 1.0 1.1 1.2 1.3 1.4 1.5 1.6 Kostianoy, p. 65
- ↑ The New Encyclopædia Britannica. Vol. 1. 2005. p. 758. ISBN 1-59339-236-2.
With a maximum depth of only about 46 feet (14 m), the Azov is the world's shallowest sea
- ↑ Academic American encyclopedia. Vol. 1. Grolier. 1996. p. 388. ISBN 0-7172-2064-8.
The Azov is the world's shallowest sea, with depths ranging from 0.9 to 14 m (3 to 46 ft)
- ↑ "National Geographic". 185. National Geographic Society. 1994: 138.
{{cite journal}}
: Cite journal requires|journal=
(help) - ↑ "Earth from space". NASA. Archived from the original on 2011-05-10. Retrieved 2013-04-25.
{{cite web}}
: Unknown parameter|dead-url=
ignored (|url-status=
suggested) (help)
- CS1 errors: missing periodical
- CS1 errors: unsupported parameter
- Wikipedia infobox body of water articles without image
- Wikipedia infobox body of water articles using deprecated parameters
- Pages using infobox body of water with unknown parameters
- Articles containing ਰੂਸੀ-language text
- Pages with plain IPA
- Articles containing Ukrainian-language text
- Pages using Lang-xx templates
- Lang and lang-xx template errors