ਸਮੱਗਰੀ 'ਤੇ ਜਾਓ

ਵੋਲਗਾ ਦਰਿਆ

ਗੁਣਕ: 45°50′30″N 47°58′17″E / 45.84167°N 47.97139°E / 45.84167; 47.97139
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
45°50′30″N 47°58′17″E / 45.84167°N 47.97139°E / 45.84167; 47.97139
ਵੋਲਗਾ ਦਰਿਆ (Волга)
River
ਊਲਿਆਨੋਵਸਕ ਵਿਖੇ ਵੋਲਗਾ
ਦੇਸ਼ ਰੂਸ
ਸਹਾਇਕ ਦਰਿਆ
 - ਖੱਬੇ ਕਾਮਾ ਦਰਿਆ
 - ਸੱਜੇ ਓਕਾ ਦਰਿਆ
ਸ਼ਹਿਰ ਅਸਤ੍ਰਾਖ਼ਾਨ, ਵੋਲਗੋਗ੍ਰਾਦ, ਸਾਰਾਤੋਵ, ਸਮਾਰਾ, ਕਜ਼ਾਨ, ਉਲਿਆਨੋਵਸਕ, ਨਿਜਨੀ ਨੋਵਗੋਰੋਦ, ਯਾਰੋਸਲਾਵਲ, ਤਵੇਰ
ਸਰੋਤ
 - ਸਥਿਤੀ ਵਲਦਾਈ ਪਹਾੜ, ਤਵੇਰ ਓਬਲਾਸਟ
 - ਉਚਾਈ 225 ਮੀਟਰ (738 ਫੁੱਟ)
ਦਹਾਨਾ ਕੈਸਪੀਆਈ ਸਾਗਰ
 - ਉਚਾਈ −28 ਮੀਟਰ (−92 ਫੁੱਟ)
 - ਦਿਸ਼ਾ-ਰੇਖਾਵਾਂ 45°50′30″N 47°58′17″E / 45.84167°N 47.97139°E / 45.84167; 47.97139 [1]
ਲੰਬਾਈ 3,692 ਕਿਮੀ (2,294 ਮੀਲ)
ਬੇਟ 13,80,000 ਕਿਮੀ (5,32,821 ਵਰਗ ਮੀਲ)
ਡਿਗਾਊ ਜਲ-ਮਾਤਰਾ ਅਸਤ੍ਰਾਖ਼ਾਨ
 - ਔਸਤ 8,060 ਮੀਟਰ/ਸ (2,84,636 ਘਣ ਫੁੱਟ/ਸ)
ਵੋਲਗਾ ਜਲ-ਵਿਭਾਜਕ ਦਾ ਨਕਸ਼ਾ

ਵੋਲਗਾ (ਰੂਸੀ: Во́лга; IPA: [ˈvolɡə] ( ਸੁਣੋ)) ਯੂਰਪ ਦਾ ਸਭ ਤੋਂ ਲੰਮਾ ਦਰਿਆ ਹੈ; ਇਹ ਜਲ-ਡਿਗਾਊ ਮਾਤਰਾ ਅਤੇ ਜਲ-ਵਿਭਾਜਕ ਦੇ ਅਧਾਰ ਉੱਤੇ ਵੀ ਯੂਰਪ ਦਾ ਸਭ ਤੋਂ ਵੱਡਾ ਦਰਿਆ ਹੈ। ਇਹ ਮੱਧ ਰੂਸ ਵਿੱਚੋਂ ਵਹਿੰਦਾ ਹੈ ਅਤੇ ਇਸਨੂੰ ਖੁੱਲ੍ਹੇ ਰੂਪ ਵਿੱਚ ਰੂਸ ਦਾ ਰਾਸ਼ਟਰੀ ਦਰਿਆ ਕਿਹਾ ਜਾਂਦਾ ਹੈ। ਰੂਸ ਦੇ ਵੀਹ ਸਭ ਤੋਂ ਵੱਡੇ ਸ਼ਹਿਰਾਂ ਵਿੱਚੋਂ ਗਿਆਰ੍ਹਾਂ (ਰਾਜਧਾਨੀ ਮਾਸਕੋ ਸਮੇਤ) ਇਸ ਦੇ ਬੇਟ ਇਲਾਕੇ ਵਿੱਚ ਸਥਿਤ ਹਨ। ਦੁਨੀਆ ਦੇ ਕੁਝ ਸਭ ਤੋਂ ਵੱਡੇ ਕੁੰਡ ਇਸ ਦੇ ਕੰਢੇ ਮਿਲਦੇ ਹਨ। ਰੂਸੀ ਸੱਭਿਆਚਾਰ ਵਿੱਚ ਇਸ ਦਾ ਸੰਕੇਤਕ ਮਤਲਬ ਹੈ ਅਤੇ ਕਈ ਵਾਰ ਰੂਸੀ ਸਾਹਿਤ ਅਤੇ ਲੋਕ-ਕਥਾਵਾਂ ਵਿੱਚ ਇਸਨੂੰ ਵੋਲਗਾ-ਮਾਤੂਸ਼ਕਾ (ਮਾਂ ਵੋਲਗਾ) ਕਿਹਾ ਜਾਂਦਾ ਹੈ।

ਉਪਗ੍ਰਹਿ ਤਸਵੀਰਾਂ

[ਸੋਧੋ]

ਚਿੱਤਰਕਾਰੀ ਵਿੱਚ ਵੋਲਗਾ ਦਰਿਆ

[ਸੋਧੋ]

ਬਾਹਰੀ ਕੜੀਆਂ

[ਸੋਧੋ]

ਹਵਾਲੇ

[ਸੋਧੋ]
  1. Volga at GEOnet Names Server

ਫਰਮਾ:ਦੁਨੀਆ ਦੇ ਦਰਿਆ