ਪੁਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜਪਾਨ ਵਿਚਲਾ ਅਕਾਸ਼ੀ ਕਾਈਕਿਓ ਪੁਲ ਜੀਹਦਾ ਲਮਕਾਅ ਦੁਨੀਆਂ ਵਿੱਚ ਹੁਣ ਸਭ ਤੋਂ ਵੱਡਾ ਹੈ।

ਪੁਲ ਇੱਕ ਅਜਿਹਾ ਢਾਂਚਾ ਹੁੰਦਾ ਹੈ ਜਿਹਨੂੰ ਪਾਣੀ ਦੇ ਪਿੰਡ, ਘਾਟੀ ਜਾਂ ਸੜਕ ਵਰਗੇ ਅੜਿੱਕਿਆਂ ਦੇ ਆਰ-ਪਾਰ ਫੈਲਾਉਣ ਵਾਸਤੇ ਉਸਾਰਿਆ ਜਾਂਦਾ ਹੈ ਤਾਂ ਜੋ ਇਸ ਅੜਿੱਕੇ ਉੱਤੋਂ ਲਾਂਘਾ ਦਿੱਤਾ ਜਾ ਸਕੇ। ਇਹਨਾਂ ਦੇ ਕਈ ਕਿਸਮਾਂ ਦੇ ਰੂਪ ਹੁੰਦੇ ਹਨ ਜੋ ਸਾਰੇ ਆਪੋ-ਆਪਣੇ ਵਿਲੱਖਣ ਕੰਮ ਦਿੰਦੇ ਹਨ ਅਤੇ ਵੱਖੋ-ਵੱਖ ਹਲਾਤਾਂ ਵਿੱਚ ਵਰਤੇ ਜਾਂਦੇ ਹਨ।

ਹਵਾਲੇ[ਸੋਧੋ]