ਪੁਸ਼ਕਿਨ ਮਿਊਜ਼ੀਅਮ
ਲਲਿਤ ਕਲਾਵਾਂ ਦਾ ਪੁਸ਼ਕਿਨ ਮਿਊਜ਼ੀਅਮ (Russian: Музей изобразительных искусств им. А.С. Пушкина) ਮਾਸਕੋ ਵਿੱਚ ਯੂਰਪੀ ਕਲਾ ਦਾ ਸਭ ਤੋਂ ਵੱਡਾ ਮਿਊਜ਼ੀਅਮ ਹੈ। ਇੰਟਰਨੈਸ਼ਨਲ ਸੰਗੀਤਕ ਤਿਉਹਾਰ ਸਵਿਆਤੋਸਲਾਵ ਰਿਕਟਰ ਦਾ ਦਸੰਬਰ ਦੀਆਂ ਰਾਤਾਂ 1981 ਦੇ ਬਾਅਦ ਪੁਸ਼ਕਿਨ ਮਿਊਜ਼ੀਅਮ ਵਿੱਚ ਆਯੋਜਿਤ ਕੀਤਾ ਜਾਂਦਾ ਹੈ।
ਬਿਲਡਿੰਗ[ਸੋਧੋ]
ਪੁਸਕਿਨ ਸਟੇਟ ਮਿਊਜ਼ੀਅਮ ਆਫ ਫਾਈਨ ਆਰਟਸ ਦੀ ਇਮਾਰਤ ਨੂੰ ਰੋਮਨ ਕਲੇਨ ਅਤੇ ਵਲਾਦੀਮੀਰ ਸ਼ੁਕੋਵ ਦੁਆਰਾ ਤਿਆਰ ਕੀਤਾ ਗਿਆ ਸੀ ਅਤੇ ਮੁੱਖ ਤੌਰ 'ਤੇ ਯੂਰੀ ਨੈਚਏਵ-ਮਾਲਤਸਵ ਦੁਆਰਾ ਵਿੱਤ ਪ੍ਰਦਾਨ ਕੀਤਾ ਗਿਆ ਸੀ। ਉਸਾਰੀ ਦਾ ਕੰਮ 1898 ਵਿੱਚ ਸ਼ੁਰੂ ਹੋਇਆ ਅਤੇ 1912 ਤੱਕ ਜਾਰੀ ਰਿਹਾ। ਇਵਾਨ ਰੇਰਬਰਗ, ਨੇ 1909 ਤਕ, 12 ਸਾਲਾਂ ਲਈ ਅਜਾਇਬ ਘਰ ਦੀ ਸੰਸਥਾਗਤ ਇੰਜੀਨੀਅਰਿੰਗ ਦੇ ਉਪਰਾਲੇ ਦੀ ਅਗਵਾਈ ਕੀਤੀ।
2008 ਵਿਚ, ਰਾਸ਼ਟਰਪਤੀ ਦਮਿਤ੍ਰੀ ਏ. ਮੇਦਵੇਦਵ ਨੇ ਇਸ ਦੀ ਬਹਾਲੀ ਲਈ 177 ਮਿਲੀਅਨ ਡਾਲਰ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ।[1]
ਗੈਲਰੀ[ਸੋਧੋ]
ਘੋਸ਼ਣਾਕ੍ਰਿਤ ਸੈਂਡਰੋ ਬੌਟੀਸੈਲੀ
ਮੈਡੋਨਾ ਅਤੇ ਇੱਕ ਬਾਲ ਕ੍ਰਿਤ ਲੂਕਾ ਕ੍ਰਾਨਾ ਦੀ ਐਲਡਰ
ਸਮਰਾਟ ਔਗਸਟਸ ਨੂੰ ਸਿਬਿਲ ਦਾ ਭੂਤ ਕ੍ਰਿਤੀ: ਪੈਰਿਸ ਬਾਰਡੋਨ
Death of Sophonisba by Giambattista Pittoni
Blue dancers by Edgar Degas
Fatnacht (Mardi Gras) by Paul Cézanne
Portrait of actress Jeane Samary by Pierre-Auguste Renoir
The Night Cafe, Arles by Paul Gauguin
The Red Vineyard only painting sold by Vincent van Gogh
- Pablo Picasso, 1905, Acrobate à la Boule (Acrobat on a Ball), oil on canvas, 147 x 95 cm, The Pushkin Museum, Moscow.jpg
ਇੱਕ ਬਾਲਦੀਵਾਰ ਤੇ ਕਲਾਬਾਜ਼ੀ, ਕ੍ਰਿਤ ਪਾਬਲੋ ਪਿਕਾਸੋ
ਹਵਾਲੇ[ਸੋਧੋ]
- ↑ Lawrence Van Gelder (May 9, 2008), Pushkin Museum Overhaul Planned New York Times.