ਪੂਏਰਤੋ ਏਸਕੋਂਦੀਦੋ, ਵਾਹਾਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪੂਏਰਤੋ ਏਸਕੋਂਦੀਦੋ
Puerto Escondido
ਸ਼ਹਿਰ
ਪੂਏਰਤੋ ਏਸਕੋਂਦੀਦੋ ਦਾ ਦ੍ਰਿਸ਼

Lua error in ਮੌਡਿਊਲ:Location_map/multi at line 27: Unable to find the specified location map definition: "Module:Location map/data/ਮੈਕਸੀਕੋ" does not exist.

15°51′43″N 97°04′18″W / 15.86194°N 97.07167°W / 15.86194; -97.07167
ਦੇਸ਼ ਮੈਕਸੀਕੋ
ਸੂਬਾਵਾਹਾਕਾ
ਨਗਰਪਾਲਿਕਾਸਾਨ ਪੇਦਰੋ ਮੀਹਤੇਪੇਕ
ਉਚਾਈ60
ਅਬਾਦੀ (2013)
 • ਕੁੱਲ45,000
 • ਘਣਤਾ/ਕਿ.ਮੀ. (/ਵਰਗ ਮੀਲ)
ਟਾਈਮ ਜ਼ੋਨCST (UTC-6)

ਪੂਏਰਤੋ ਏਸਕੋਂਦੀਦੋ (ਸਪੇਨੀ: Puerto Escondido "ਲੁਕੀ ਬੰਦਰਗਾਹ") ਮੈਕਸੀਕੋ ਦੇ ਵਾਹਾਕਾ ਸੂਬੇ ਦੀ ਸਾਨ ਪੇਦਰੋ ਮੀਹਤੇਪੇਕ ਨਗਰਪਾਲਿਕਾ ਦਾ ਇੱਕ ਸੈਲਾਨੀ ਕੇਂਦਰ ਅਤੇ ਬੰਦਰਗਾਹ ਹੈ। ਇਹ ਇਲਾਕੇ ਦਾ ਸਭ ਤੋਂ ਮਸ਼ਹੂਰ ਬੀਚ ਹੈ।[1]

ਇਤਿਹਾਸ[ਸੋਧੋ]

ਪੂਏਰਤੋ ਏਸਕੋਂਦੀਦੋ ਦੇ ਨਾਲ ਦੇ ਇਲਾਕਾ ਵਿੱਚ ਇੱਥੋਂ ਤੇ ਮੂਲ ਨਿਵਾਸੀ ਕਈ ਸਦੀਆਂ ਤੋਂ ਰਹਿੰਦੇ ਆ ਰਹੇ ਹਨ ਪਰ ਇੱਥੇ ਪੂਰਵ-ਹਿਸਪਾਨੀ ਜਾਂ ਬਸਤੀਵਾਦੀ ਕਾਲ ਵਿੱਚ ਕਿਸੇ ਕਿਸਮ ਦੇ ਸ਼ਹਿਰ ਜਾਂ ਕਸਬੇ ਦੀ ਸਥਾਪਨਾ ਨਹੀਂ ਹੋਈ।[2]

ਬੀਚ[ਸੋਧੋ]

ਪੂਏਰਤੋ ਏਸਕੋਂਦੀਦੋ ਆਪਣੇ ਬੀਚਾਂ ਦੇ ਲਈ ਦੁਨੀਆਂ ਭਰ ਵਿੱਚ ਮਸ਼ਹੂਰ ਹੈ। ਵੱਖ-ਵੱਖ ਕਿਸਮ ਦੀਆਂ ਮੱਛੀਆਂ, ਓਏਸਟਰ, ਲੌਬਸਟਰ ਅਤੇ ਮਾਂਤਾ ਰੇਜ਼ ਦੇ ਕਾਰਨ ਇਹ ਇਲਾਕਾ ਸਕੂਬਾ ਗੋਤਾਖੋਰਾਂ ਲਈ ਵਿਸ਼ੇਸ਼ ਖਿੱਚ ਰੱਖਦਾ ਹੈ।[1]

ਹਵਾਲੇ[ਸੋਧੋ]

  1. 1.0 1.1 Díez, Daniel (1990). "Puerto Escondido, una puerta a la mar del sur. (Oaxaca)" [Puerto Escondido, a port of the south sea] (in Spanish). Mexico Desconocido. Retrieved 2009-10-25.  Unknown parameter |trans_title= ignored (help)
  2. Zap, Tom. "Puerto Escondido, Oaxaca". Retrieved 2009-10-25. 

ਬਾਹਰੀ ਲਿੰਕ[ਸੋਧੋ]