ਸਮੱਗਰੀ 'ਤੇ ਜਾਓ

ਪੂਜਾ ਗੌਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪੂਜਾ ਗੌਰ
ਗੌਰ ਬਿਗ ਟੈਲੀਵਿਜ਼ਨ ਅਵਾਰਡ 2011 ਵਿੱਚ
ਜਨਮ (1991-06-01) 1 ਜੂਨ 1991 (ਉਮਰ 33)[1][2]
ਹੋਰ ਨਾਮਪੂਜਾ ਗੌਰ
ਪੇਸ਼ਾਅਭਿਨੇਤਰੀ
ਸਰਗਰਮੀ ਦੇ ਸਾਲ2009–ਹੁਣ ਤੱਕ

ਪੂਜਾ ਗੌਰ (ਜਨਮ 1 ਜੂਨ 1991)[2] ਇੱਕ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਹੈ। ਇਹ ਸਟਾਰ ਪਲਸ ਚੈਨਲ ਦੇ ਨਾਟਕ ਮਨ ਕੀ ਅਵਾਜ ਪ੍ਰਤਿਗਿਆ ਵਿੱਚ ਆਪਣੀ ਭੂਮਿਕਾ ਨਾਲ ਮਸ਼ਹੂਰ ਹੈ।[4] ਗੌਰ ਨੇ ਇੱਕ ਹੋਰ ਨਾਟਕ ਕਿਤਨੀ ਮੁਹੱਬਤ ਹੈ ਵਿੱਚ ਮੁੱਖ ਕਿਰਦਾਰ ਦੀ ਭੈਣ ਦੀ ਭੂਮਿਕਾ ਨਿਭਾਈ। 2015 ਵਿੱਚ ਇਸ ਨੇ ਇੱਕ ਨਈ ਉਮੀਦ-ਰੋਸ਼ਨੀ ਵਿੱਚ ਲਾਇਫ਼ ਓਕੇ ਚੈਨਲ ਉੱਪਰ ਕੰਮ ਕੀਤਾ1

ਹਵਾਲੇ

[ਸੋਧੋ]
  1. "Pooja Gor celebrates her 25th birthday in snow". The Times of India. 6 June 2016. Retrieved 2016-08-23.
  2. 2.0 2.1 Sharma, Sarika (1 June 2016). "TV actress Pooja Gor turns 25, wishes herself on Instagram". The Times of India. Retrieved 2016-08-23.
  3. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named times1
  4. Awaasthi, Kavita (26 August 2013). "We don't live together: Pooja Gor". Hindustan Times. Archived from the original on 18 ਅਗਸਤ 2014. Retrieved 7 January 2015. {{cite web}}: Unknown parameter |dead-url= ignored (|url-status= suggested) (help)