ਪੂਜਾ ਬੋਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪੂਜਾ ਬੋਸ
ਪੂਜਾ
ਪੂਜਾ ਬੋਸਇੱਕ ਆਡੀਓ ਰਲੀਜ਼ ਮੌਕੇ ਰਾਜਧਾਨੀ ਐਕਸਪ੍ਰੇਸ
ਜਨਮ (1987-02-06) 6 ਫਰਵਰੀ 1987 (age 34)
ਕਲਕੱਤਾ (ਹੁਣ ਕਲਕੱਤਾ)
ਰਾਸ਼ਟਰੀਅਤਾਭਾਰਤn
ਪੇਸ਼ਾਅਭਿਨੇਤਰੀ, ਮਾਡਲ

ਪੂਜਾ ਬੋਸ ਇੱਕ ਭਾਰਤ ਟੈਲੀਵਿਜ਼ਨ ਅਦਾਕਾਰਾ ਹੈ.[1][2] ਇਹ ਮਸ਼ਹੂਰ ਸ਼ੋਅ 'ਤੁਝ ਸੰਗ ਪ੍ਰੀਤ ਲਾਗਾਈ ਸਾਜਨਾ 'ਚ ਵੀਰਿੰਦਾ ਦੇ ਰੋਲ ਲਈ ਮਸ਼ਹੂਰ ਹੈ ਜੋ ਸਟਾਰ ਪਲੱਸ' ਤੇ ਪ੍ਰਸਾਰਿਤ ਕੀਤੀ ਗਿਆ ਸੀ . ਇਹ 2014 'ਚ ਝਲਕ ਦਿੱਖਲਾ ਜਾ ਦੀ ਇੱਕ ਉਮੀਦਵਾਰ ਸੀ ਅਤੇ ਇਸ ਵੇਲੇ ਇਹ ਕਾਮੇਡੀ ਨਾਈਟ ਬੱਚੋ ਵਿੱਚ ਕੰਮ ਕਰ ਰਹੀ ਹੈ.

ਹਵਾਲੇ[ਸੋਧੋ]

  1. "Post divorce, Puja Bose is now back to being Puja Banerjee". Tellychakkar.com. 2014. 
  2. "Puja Banerjee".