ਪੇਰੀਨ ਕੈਪਟਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪੇਰੀਨ ਕੈਪਟਨ
ਜਨਮ12 ਅਕਤੂਬਰ 1888
ਮਾਂਡਵੀ, ਕੂਚ ਜ਼ਿਲ੍ਹਾ, ਗੁਜਰਾਤ, India
ਮੌਤ1958
ਸਾਥੀਧੁਨਜਿਸਾ ਐਸ. ਕੈਪਟਨ
ਮਾਤਾ-ਪਿਤਾ(s)ਅਰਦੇਸ਼ਿਰ
ਵੀਰਬਾਈ ਦਾਦਿਨਾ
ਪੁਰਸਕਾਰਪਦਮ ਸ਼੍ਰੀ

ਪੇਰੀਨ ਬੇਨ ਕੈਪਟਨ (1888–1958) ਇੱਕ ਭਾਰਤੀ ਸੁਤੰਤਰਤਾ ਸੈਨਾਨੀ, ਸਮਾਜ ਸੇਵਕ ਅਤੇ, ਮਸ਼ਹੂਰ ਭਾਰਤੀ ਬੌਧਿਕ ਅਤੇ ਨੇਤਾ ਦੀ  ਦਾਦਾਭਾਈ ਨੌਰੋਜੀ, ਪੋਤਰੀ ਸੀ।[1] ਭਾਰਤ ਸਰਕਾਰ ਨੇ ਉਸਨੂੰ 1954 ਵਿੱਚ ਪਦਮ ਸ਼੍ਰੀ ਨਾਲ, ਚੌਥੇ ਉਚੇਰੀ ਭਾਰਤੀ ਨਾਗਰਿਕ ਪੁਰਸਕਾਰ ਦੇਸ਼ ਦੇ ਲਈ ਉਸਦੇ ਯੋਗਦਾਨ ਲਈ,  ਸਨਮਾਨਿਤ ਕੀਤਾ,[2] ਉਸਨੂੰ ਇਸ ਪੁਰਸਕਾਰ ਦੇ ਪ੍ਰਾਪਤ ਕਰਨ ਵਾਲੇ ਪਹਿਲੇ ਗਰੁੱਪ ਵਿਚ ਸ਼ਾਮਲ ਕੀਤਾ।

ਜੀਵਨ[ਸੋਧੋ]

ਪੇਰੀਨ ਦਾ ਜਨਮ 12 ਅਕਤੂਬਰ 1888[3] ਨੂੰ ਮਾਂਡਵੀਕੂਚ ਜ਼ਿਲ੍ਹਾਗੁਜਰਾਤ, ਵਿੱਚ ਇੱਕ ਪਾਰਸੀ ਪਰਿਵਾਰ ਵਿੱਚ ਹੋਇਆ। ਉਸਦੇ ਪਿਤਾ, ਅਰਦੇਸ਼ਿਰ, ਇੱਕ ਮੈਡੀਕਲ ਡਾਕਟਰ ਸਨ ਅਤੇ ਜੋ ਦਾਦਾਭਾਈ ਨਾਰੌਜੀ ਦੇ ਸਭ ਤੋਂ ਵੱਡਾ ਪੁੱਤਰ ਸੀ, ਅਤੇ ਮਾਤਾ, ਵੀਰਬਾਈ ਦਾਦਿਨਾ, ਇੱਕ ਘਰੇਲੂ ਪਤਨੀ ਸੀ।[4] ਅੱਠ ਬੱਚਿਆਂ ਵਿਚੋਂ ਸਭ ਤੋਂ ਵੱਡੀ ਸੀ, ਉਹ 1893 ਵਿੱਚ ਆਪਣੇ ਪਿਤਾ ਨੂੰ ਗੁਆ ਬੈਠੀ ਸੀ ਜਦੋਂ ਉਹ ਸਿਰਫ 5 ਸਾਲ ਦੀ ਹੀ ਸੀ ਅਤੇ ਮੁੰਬਈ ਦੀ ਮੁੱਢਲੀ ਸਿੱਖਿਆ ਦੀ ਸ਼ੁਰੂਆਤ ਕੀਤੀ। ਬਾਅਦ ਵਿੱਚ, ਉਹ ਯੂਨੀਵਰਸਿਟੀ ਆਫ਼ ਪੈਰਿਸ III: ਸੋਰਬੋਨ ਨੋਉਵੇਲੇ ਵਿੱਚ ਦਾਖ਼ਿਲਾ ਲਿਆ ਜਿੱਥੇ ਉਸਨੇ ਫਰਾਂਸੀਸੀ ਵਿੱਚ ਇੱਕ ਡਿਗਰੀ ਪ੍ਰਾਪਤ ਕੀਤੀ। ਜਦੋਂ ਪੈਰਿਸ ਵਿੱਚ, ਉਹ ਭਿਖਾਜੀ ਕਾਮਾ ਦੇ ਸਰਕਲ ਵਿਚ ਆ ਗਈ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। [5]

ਹਵਾਲੇ[ਸੋਧੋ]

  1. "Stree Shakthi". Stree Shakthi. 2015. Retrieved 31 March 2015. 
  2. "Padma Shri" (PDF). Padma Shri. 2015. Retrieved 11 November 2014. 
  3. Anup Taneja (2005). Gandhi, Women, and the National Movement, 1920-47. Har-Anand Publications. p. 244. ISBN 9788124110768. 
  4. "Zoarastrians". Zoarastrians. 2015. Retrieved 1 April 2015. 
  5. "Shodganga" (PDF). Shodganga. 2015. Retrieved 1 April 2015.