ਪੇਰੀਯਾਰ ਨਦੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੇਰਲ ਦੇ ਨਕਸ਼ੇ ਵਿੱਚ ਪੇਰੀਆਰ ਨਦੀ

ਪੇਰੀਯਾਰ ਨਦੀ ਭਾਰਤ ਦੇ ਕੇਰਲ ਅਤੇ ਤਾਮਿਲਨਾਡੂ ਰਾਜਾਂ ਵਿੱਚ ਵਗਣ ਵਾਲੀ ਨਦੀ ਹੈ।

ਪੇਰੀਆਰ ਨਦੀ ਤੇ ਬਣਿਆ ਇਡੂੱਕੀ ਡੈਮ

ਇਸ ਨਦੀ ਤੇ ਇਡੂੱਕੀ ਡੈਮ ਨਾਂਅ ਦਾ ਬੰਨ੍ਹ ਵੀ ਬਨਾਇਆ ਗਿਆ ਹੈ। ਇਸ ਨਦੀ ਨੂੰ ਕੇਰਲ ਦੀ ਜੀਵਨ ਰੇਖਾ ਵੀ ਆਖਿਆ ਜਾਂਦਾ ਹੈ।[1][2][3]

ਹਵਾਲੇ[ਸੋਧੋ]

  1. [1] ces.iisc, Western Ghats rivers in Kerala.
  2. [2] indiawaterportal.org, Status Report on Periyar River
  3. [3] irenees.net

ਗੁਣਕ: 10°10′36″N 76°09′46″E / 10.17667°N 76.16278°E / 10.17667; 76.16278