ਪੈਟਰੋਨੇਜ਼ ਮੀਨਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪੈਟਰੋਨੇਜ਼ ਮੀਨਾਰ
Petronas Twin Towers 2010 April.jpg
ਅਪਰੈਲ 2010 'ਚ ਟਾਵਰ
Record height
Tallest in the world from 1998 to 2004[I]
Preceded by ਵਿਲਿਸ ਟਾਵਰ
Surpassed by ਤਾਈਪੇ 101
ਆਮ ਜਾਣਕਾਰੀ
ਕਿਸਮ ਦਫਤਰ ਅਤੇ ਦੇਖਣਯੋਗ ਥਾਵਾਂ
ਆਰਕੀਟੈਕਚਰ ਸ਼ੈਲੀ ਪੋਸਟ ਆਧੁਨਿਕ ਡਜ਼ਾਇਨ
ਸਥਿਤੀ ਜਲਾਨ ਅਮਪੰਗ, ਕੁਆਲਾ ਲੁੰਪੁਰ
ਗੁਣਕ ਪ੍ਰਬੰਧ 3°09′28″N 101°42′42″E / 3.15785°N 101.71165°E / 3.15785; 101.71165ਗੁਣਕ: 3°09′28″N 101°42′42″E / 3.15785°N 101.71165°E / 3.15785; 101.71165
ਬੁਨਿਆਦ 1 January 1992 (1 January 1992)
ਨਿਰਮਾਣ ਆਰੰਭ 1 March 1993 (1 March 1993)
ਮੁਕੰਮਲ 1 March 1996 (1 March 1996)
ਉਦਘਾਟਨ 1 August 1999 (1 August 1999)
ਨਵਿਆਇਆ 1 January 1997 (1 January 1997)
ਲਾਗਤ $1.6 ਬਿਲੀਅਨ
ਮਾਲਕ KLCC Holdings Sdn Bhd
Height
ਆਰਕੀਟੈਕਚਰਲ 451.9 ਮੀ (1,483 ਫ਼ੁੱਟ)[1]
Tip 451.9 ਮੀ (1,483 ਫ਼ੁੱਟ)
ਛੱਤ 378.6 ਮੀ (1,242 ਫ਼ੁੱਟ)
ਟਾਪ ਫਲੋਰ 375 ਮੀ (1,230 ਫ਼ੁੱਟ)[1]
ਤਕਨੀਕੀ ਵੇਰਵੇ
Lifts/elevators 39 (ਹਰੇਕ ਟਾਵਰ)
ਡਿਜ਼ਾਈਨ ਅਤੇ ਉਸਾਰੀ
ਆਰਕੀਟੈਕਟ ਸ਼ੀਜ਼ਰ ਪੇਲੀ[1]
Developer KLCC Holdings Sdn Bhd
Structural engineer ਥੋਰਨਟਨ ਟੋਮਸੈਟੀ[1]
ਮੁੱਖ ਠੇਕੇਦਾਰ ਟਾਵਰ 1: ਹਜ਼ਾਮਾ ਕਾਰਪੋਰੇਸ਼ਨ
ਟਾਵਰ 2: ਸੈਮਸੰਗ ਇੰਜੀਨੀਅਰਿੰਗ & ਨਿਰਮਾਣ ਕੰਪਨੀ ਅਤੇ ਕੁਕਡੌਗ ਇੰ: & ਨਿਰਮਾਣ ਕੰਪਨੀ
ਸਿਟੀ ਸੈਟਰ: ਬੀ. ਐਲ. ਹਰਬਰਟ ਅੰਤਰਰਾਸ਼ਟਰੀ
References
[1][2][3][4][5]

ਪੈਟਰੋਨੇਜ਼ ਮੀਨਾਰ ਮਲੇਸ਼ੀਆ ਦੀ ਰਾਜਧਾਨੀ ਕੁਆਲਾ ਲੁੰਪੁਰ ਵਿਖੇ ਸਥਿਤ ਦੋ ਸਮਾਨ ਟਾਵਰ ਹਨ। ਇਸ ਇਮਾਰਤ ਨੂੰ ਬਣਾਉਣ ਵਿੱਚ ਲਗਭਗ 6 ਸਾਲ ਲੱਗੇ ਅਤੇ ਇਹ 1999 ਵਿੱਚ ਮੁਕੰਮਲ ਹੋਈ। ਇਸ ਇਮਾਰਤ ਦੀ ਉਚਾਈ 452 ਮੀਟਰ ਅਤੇ ਇਸ ਦੀਆਂ 88 ਮੰਜ਼ਿਲਾਂ ਹਨ। ਇਸ ਨੂੰ ਬਣਾਉਣ ’ਤੇ 1.60 ਬਿਲੀਅਨ ਅਮਰੀਕੀ ਡਾਲਰ ਖ਼ਰਚ ਹੋਏ ਅਤੇ ਇਸ ਇਮਾਰਤ ਦਾ ਖੇਤਰ ਲਗਪਗ 42,52,000 ਵਰਗ ਫੁੱਟ ਹੈ।

ਹਵਾਲੇ[ਸੋਧੋ]