ਕੁਆਲਾ ਲੁੰਪੁਰ
ਦਿੱਖ
| ਨਕਸ਼ਾ | ਚਿੰਨ੍ਹ |
| ਝੰਡਾ | |
| ਦੇਸ਼ | |
| ਨਿਰਦੇਸ਼ਾਂਕ | 2°30′N 112°30′E / 2.500°N 112.500°E |
| ਸਥਾਪਤ | 1857 |
| ਖੇਤਰਫਲ: | |
| - ਕੁੱਲ | 243,65 ਕਿ ਮੀ² |
| ਉੱਚਾਈ | 21,95 ਮੀਟਰ |
| ਅਬਾਦੀ: | |
| - ਕੁੱਲ (2007) | 1 887 674 |
| - ਅਬਾਦੀ ਘਣਤਾ | 7 388/ਕਿ ਮੀ² |
| - ਮੈਟਰੋਪਾਲਿਟੀਨ ਖੇਤਰ | 7 200 000 |
| ਟਾਈਮ ਜ਼ੋਨ | MST - UTC +1 |
| ਮੇਅਰ | ਡਟੂਕ ਅਬਦੁਲ ਹਕੀਮ ਬੋਰਹਾਨ |
| ਸਰਕਾਰੀ ਵੈੱਬਸਾਈਟ | Kuala Lumpur Archived 2007-05-07 at the Wayback Machine. |
ਕੁਆਲਾ ਲੁੰਪੁਰ ਮਲੇਸ਼ੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਧ ਅਬਾਦੀ ਵਾਲ਼ਾ ਸ਼ਹਿਰ ਹੈ।[1] ਇਹ ਸ਼ਹਿਰ 243 ਕਿਲੋਮੀਟਰ² ਦੇ ਇਲਾਕੇ ਵਿੱਚ ਫੈਲਿਆ ਹੋਇਆ ਹੈ ਅਤੇ ਸਾਲ 2012 ਦੇ ਅੰਦਾਜ਼ੇ ਮੁਤਾਬਕ ਇਸ ਦੀ ਅਬਾਦੀ 1.6 ਮਿਲੀਅਨ ਹੈ। ਇਹ ਮਲੇਸ਼ੀਆ ਦਾ ਆਰਥਕ ਅਤੇ ਸੱਭਿਆਚਾਰਕ ਕੇਂਦਰ ਵੀ ਹੈ।[2]
ਮਲੇਸ਼ੀਆ ਦੇ ਰਾਜੇ ਦੀ ਸਰਕਾਰੀ ਰਿਹਾਇਸ਼ ਵੀ ਇੱਥੇ ਹੀ ਸਥਿਤ ਹੈ। 1998 ਵਿੱਚ ਕੁਆਲਾ ਲਮਪੁਰ ਨੇ ਕਾੱਮਨਵੈਲਥ ਖੇਡਾਂ ਦੀ ਮੇਜ਼ਬਾਨੀ ਕੀਤੀ।
ਹਵਾਲੇ
[ਸੋਧੋ]- ↑ "Malaysia: largest cities and towns and statistics of their population". Archived from the original on 2012-12-16. Retrieved 2013-01-07.
{{cite web}}: Unknown parameter|dead-url=ignored (|url-status=suggested) (help) - ↑ Helders, Stefan. "World: metropolitan areas". World Gazetteer. Archived from the original on 2007-09-30. Retrieved 2007-12-13.
{{cite web}}: Unknown parameter|dead-url=ignored (|url-status=suggested) (help)


