ਪੈਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੈਰ
ਜਾਣਕਾਰੀ
ਧਮਣੀਪੈਰ ਪਿੱਠੂ, ਵਿਚਲੀ ਪਲਾਂਟਰ, ਕੰਨੀ ਦੀ ਪਲਾਂਟਰ
ਨਸmedial plantar, lateral plantar, deep fibular, superficial fibular
ਪਛਾਣਕਰਤਾ
ਲਾਤੀਨੀPes (ਪੇਸ)
MeSHD005528
TA98A01.1.00.040
TA2166
FMA9664
ਸਰੀਰਿਕ ਸ਼ਬਦਾਵਲੀ

ਪੈਰ ਜਾਂ ਚਰਨ ਜਾਂ ਪਗ ਜਾਂ ਖੁਰ ਕਈ ਕੰਗਰੋੜਧਾਰੀ ਜੀਵਾਂ ਵਿੱਚ ਮਿਲਦਾ ਇੱਕ ਅੰਗ ਵਿਗਿਆਨਕ ਢਾਂਚਾ ਹੁੰਦਾ ਹੈ। ਇਹ ਸਰੀਰ ਦਾ ਆਖ਼ਰੀ ਹਿੱਸਾ ਹੁੰਦਾ ਹੈ ਜੋ ਭਾਰ ਉਹਦਾ ਭਾਰ ਚੁੱਕਦਾ ਹੈ ਅਤੇ ਚੱਲਣ ਵਿੱਚ ਮਦਦ ਕਰਦਾ ਹੈ।