ਪੈਰਿਸ ਲੀਜ਼
ਪੈਰਿਸ ਲੀਜ਼ | |
---|---|
![]() | |
ਜਨਮ | ਹਕਨਲ, ਨੋਟਿੰਗਮਾਸ਼ਾਇਰ, ਇੰਗਲੈਂਡ, ਯੂਕੇ |
ਰਾਸ਼ਟਰੀਅਤਾ | ਬ੍ਰਿਟਿਸ਼ |
ਪੇਸ਼ਾ | ਪੱਤਰਕਾਰ, ਪੇਸ਼ਕਾਰ, ਐਲ.ਜੀ.ਬੀ.ਟੀ ਕਾਰਕੁੰਨ |
ਪੈਰਿਸ ਲੀਜ਼ ਅੰਗਰੇਜ਼ੀ ਪੱਤਰਕਾਰ, ਪੇਸ਼ਕਾਰ ਅਤੇ ਟਰਾਂਸਜੈਂਡਰ ਅਧਿਕਾਰ ਕਾਰਕੁੰਨ ਹੈ।[1] ਉਹ ਐਤਵਾਰ ਦੀ' 2013 ਪਿੰਕ ਲਿਸਟ 'ਤੇ ਸੁਤੰਤਰਤਾ' ਚ ਚੋਟੀ 'ਤੇ ਰਹੀ, 2014 ਦੀ ਰੈਂਬੋ ਲਿਸਟ' ਚ ਦੂਜੀ ਥਾਂ ਹਾਸਿਲ ਕੀਤੀ[2] ਅਤੇ 2012 'ਚ ਨੈਸ਼ਨਲ ਡਾਇਵਰਸਿਟੀ ਅਵਾਰਡ' ਚ LGBT ਲਈ ਸਕਾਰਾਤਮਕ ਰੋਲ ਮਾਡਲ ਅਵਾਰਡ ਹਾਸਿਲ ਕੀਤਾ।[1][3][4][5]
ਲੀਜ਼ ਵੋਗ ਵਿੱਚ ਪਹਿਲੀ ਟ੍ਰਾਂਸ-ਕਾਲਮਨਵੀਸ ਹੈ ਅਤੇ ਬੀ.ਸੀ.ਸੀ. ਰੇਡੀਓ-1 ਅਤੇ ਚੈਨਲ-4 ਵਿੱਚ ਸ਼ੋਅ ਪੇਸ਼ ਕਰਨ ਵਾਲੀ ਪਹਿਲੀ ਟਰਾਂਸ ਔਰਤ ਸੀ।[6]
ਮੁੱਢਲਾ ਜੀਵਨ
[ਸੋਧੋ]ਲੀਜ਼ ਦਾ ਜਨਮ ਹੱਕਨਲ, ਨੋਟਿੰਗਹਮਸ਼ਾਇਰ[7] ਵਿਖੇ ਹੋਇਆ। ਬਾਲਗਪੁਣੇ ਦੇ ਸ਼ੁਰੂਆਤੀ ਸਮੇਂ 'ਚ ਉਸਦੀ ਪਛਾਣ ਗੇ ਆਦਮੀ ਵਜੋਂ ਕੀਤੀ ਗਈ ਸੀ। 16 ਸਾਲ ਦੀ ਉਮਰ ਵਿੱਚ ਉਸਨੇ ਚੋਰੀ ਕੀਤੀ ਸੀ, ਜਿਸ ਕਾਰਨ ਉਸਨੂੰ 18 ਸਾਲ ਦੀ ਸ਼ੁਰੂਆਤੀ ਉਮਰ ਵਿੱਚ ਹੀ ਅੱਠ ਮਹੀਨਿਆਂ ਲਈ ਜੇਲ੍ਹ ਜਾਣਾ ਪਿਆ ਸੀ। ਲੀਜ਼ ਨੇ ਦੱਸਿਆ ਕਿ ਉਸਨੇ ਜੇਲ੍ਹ ਜਾਣ ਦੇ ਡਰ ਕਾਰਨ ਕਾਲਜ ਜਾਣਾ ਛੱਡ ਦਿੱਤਾ ਸੀ ਅਤੇ ਆਪਣੇ ਆਪ ਨੂੰ ਰੇਲ ਵਿੱਚ ਬੰਦ ਕਰ ਲਿਆ ਸੀ। ਉਸਨੇ ਬਹੁਤ ਸਾਰੇ ਡਰੱਗ ਲੈਣੇ ਸ਼ੁਰੂ ਕਰ ਦਿੱਤੇ ਸਨ।[7] ਜਦੋਂ ਉਹ ਜੇਲ੍ਹ ਵਿੱਚ ਸੀ ਉਸਨੇ ਆਪਣੇ ਆਪ ਨੂੰ ਬਦਲਣ ਦਾ ਫ਼ੈਸਲਾ ਕੀਤਾ, ਉਸਨੂੰ ਲੱਗਦਾ ਸੀ ਉਹ ਜੇਲ੍ਹ ਵਿੱਚ ਬੰਦ ਇੱਕ ਕਿਸ਼ੋਰ ਲੜਕਾ ਹੈ, ਜਿਸਨੇ ਬਹੁਤ ਵੱਡੀ ਗਲਤੀ ਕੀਤੀ ਹੈ। ਉਸ ਸਮੇਂ ਉਹ ਬਸ ਖੁਸ਼ ਮਨੁੱਖ ਬਣਨਾ ਚਾਹੁੰਦੀ ਸੀ।[8]
ਲੀਜ਼ ਯੂਨੀਵਰਸਿਟੀ ਵਿੱਚ ਅੰਗਰੇਜ਼ੀ ਦੀ ਪੜ੍ਹਾਈ ਕਰਨ ਲਈ ਬ੍ਰਾਇਟਨ ਚਲੀ ਗਈ[9] ਅਤੇ ਆਪਣੇ ਆਪ ਦੀ ਪਛਾਣ ਔਰਤ ਵਜੋਂ ਕਰਵਾਉਣੀ ਸ਼ੁਰੂ ਕੀਤਾ। "ਛੇ ਹਫ਼ਤਿਆਂ ਦੀ ਸਪੇਸ 'ਚ ਮੈਂ ਆਪਣੀ ਦਾਦੀ ਨਾਲ ਜੋ ਅਜੇ ਵੀ ਜਿਉਂਦੀ ਹੈ ਇੱਕ ਲੜਕੇ ਵਜੋਂ ਨੋਟਿੰਗਮ ਰਹਿੰਦਿਆਂ ਬ੍ਰਾਇਟਨ ਆਈ, ਜਿੱਥੇ ਮੈਂ ਇੱਕ ਲੜਕੀ ਵਜੋਂ ਰਹਿ ਰਹੀ ਹਾਂ।"[10]
ਪੱਤਰਕਾਰੀ
[ਸੋਧੋ]ਲੀਜ਼ ਨੇ ਟਰਾਂਸ ਕਮਿਊਨਿਟੀ-ਮੈਟਾ[4][7] (ਐਮ.ਈ.ਟੀ.ਏ) ਦੇ ਉਦੇਸ਼ ਲਈ ਪਹਿਲੇ ਬ੍ਰਿਟਿਸ਼ ਮੈਗਜ਼ੀਨ ਦੀ ਸਥਾਪਨਾ ਕੀਤੀ ਸੀ ਅਤੇ ਉਹ ਗੇ ਟਾਈਮਜ਼ ਦੀ ਐਕਟਿੰਗ ਅਸਿਸਟੈਂਟ ਸੰਪਾਦਕ ਸੀ।[11] ਉਹ ਗੇ ਟਾਈਮਜ਼ ਅਤੇ ਦਿਵਾ ਦੀ ਕਲਮਨਵੀਸ ਵੀ ਸੀ[12] ਅਤੇ ਉਹ ਦਿਵਾ ਦੀ ਪਹਿਲੀ 'ਟਰਾਂਸ ਕਵਰ ਗਰਲ' ਸੀ।[1].[13]
ਲੀਜ਼ ਨੇ 'ਦ ਇੰਡਡਿਪੇਡਟ' 'ਦ ਗਾਰਡੀਅਨ' ਸਮੇਤ 'ਦ ਡੇਲੀ ਟੈਲੀਗ੍ਰਾਫ਼' 'ਦ ਸਨ ਐਂਡ ਵਾਈਸ ਦੇ ਨਾਲ ਨਾਲ ਚੈਨਲ 4 ਲਈ ਵੀ ਲਿਖਿਆ।[11][12][14][15][16] as well as for Channel 4 News.[7][17][18]
ਨਿੱਜੀ ਜ਼ਿੰਦਗੀ
[ਸੋਧੋ]ਲੀਜ਼ ਨੇ ਜਨਤਕ ਤੌਰ 'ਤੇ ਆਪਣੀ ਪਹਿਚਾਣ ਬਾਇਸੈਕਸੁਅਲ ਟਰਾਂਸ ਔਰਤ ਅਤੇ ਨਾਰਵਾਦੀ ਵਜੋਂ ਕਰਵਾਈ।[15][19] ਲੀਜ਼ ਨੇ ਆਪਣੇ ਬਾਰੇ ਲਿਖਿਆ ਕਿ ਲਿੰਗ ਤਬਦੀਲੀ ਦੇ ਸ਼ੁਰੂਆਤੀ ਦਿਨਾਂ 'ਚ ਕਿਵੇ ਉਸਨੂੰ ਲੋਕਾਂ ਦੀਆਂ ਗਾਲ੍ਹਾਂ ਦਾ ਸਾਹਮਣਾ ਕਰਨਾ ਪਿਆ ਸੀ।[20][20]
ਹਵਾਲੇ
[ਸੋਧੋ]- ↑ 1.0 1.1 1.2 ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedPinkList2013
- ↑
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedNSRoleModels
- ↑ 4.0 4.1 ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedDiversity2012
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedRainbowList2014
- ↑
- ↑ 7.0 7.1 7.2 7.3 ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedBBCPrisonToRole
- ↑ Paris Lees walks out on BBC interview Archived 29 November 2014 at the Wayback Machine., gaystarnews.com; accessed 9 December 2014.
- ↑ Khomami, Nadia (10 ਮਈ 2016). "Belle de Jour author cautions MPs over rethink of prostitution laws". Archived from the original on 13 ਜੂਨ 2016 – via The Guardian.
{{cite web}}
: Unknown parameter|deadurl=
ignored (|url-status=
suggested) (help) - ↑
- ↑ 11.0 11.1 ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedGuardianProfile
- ↑ 12.0 12.1 ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedIndependentProfile
- ↑ "Top doctor calls for sex work to be legalised 'like other careers'". 11 May 2016. Archived from the original on 5 ਜੂਨ 2019. Retrieved 5 ਜੂਨ 2019.
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedVice
- ↑ 15.0 15.1 ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedTelegraphNationalSport
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedSunHollyoaks
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedC4Reed
- ↑ "About". All About Trans. Archived from the original on 29 ਅਕਤੂਬਰ 2013. Retrieved 27 ਅਕਤੂਬਰ 2013.
{{cite web}}
: Unknown parameter|deadurl=
ignored (|url-status=
suggested) (help) - ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedGuardianTransFeminist
- ↑ 20.0 20.1