ਪੈਲੇਸ ਆਫ਼ ਵੈਸਟਮਿੰਸਟਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪੈਲੇਸ ਆਫ਼ ਵੈਸਟਮਿੰਸਟਰ
Parliament at Sunset.JPG
ਦ ਪੈਲੇਸ ਆਫ਼ ਵੈਸਟਮਿੰਸਟਰ ਨਾਲ ਅਲਿਜ਼ਬੈਥ ਟਾਵਰ ਅਤੇ ਵੈਸਟਮਿੰਸਟਰ ਬ੍ਰਿਜ, ਥੇਮਜ ਦਰਿਆ ਦੇ ਪਾਰ ਤੋਂ ਦ੍ਰਿਸ਼
ਸਥਿਤੀਵੈਸਟਮਿੰਸਟਰ ਸਿਟੀ, ਲੰਡਨ, ਇੰਗਲੈਂਡ, ਯੁਨਾਈਟਡ ਕਿੰਗਡਮ
ਕੋਆਰਡੀਨੇਟ51°29′57″N 00°07′29″W / 51.49917°N 0.12472°W / 51.49917; -0.12472ਗੁਣਕ: 51°29′57″N 00°07′29″W / 51.49917°N 0.12472°W / 51.49917; -0.12472
ਉਸਾਰੀਮਧਕਾਲ
ਤਬਾਹ ਕੀਤਾ1834 (ਅੱਗ ਲੱਗਣ ਕਾਰਨ)
Rebuilt1840–70
ਆਰਕੀਟੈਕਚਰਲ ਸ਼ੈਲੀਲੰਬਕਾਰ ਗੌਥਿਕ
Official name: ਵੈਸਟਮਿੰਸਟਰ ਮਹਲ, ਵੈਸਟਮਿੰਸਟਰ ਐਬੇ ਅਤੇ ਸੇਂਟ ਮਾਰਗਰੇਟ ਦਾ ਚਰਚ
ਟਾਈਪਸੱਭਿਆਚਾਰਕ
ਕਸਵੱਟੀi, ii, iv
Designated1987 (11ਵਾਂ ਸ਼ੈਸ਼ਨ)
Reference No.426
ਦੇਸ਼ਯੁਨਾਈਟਡ ਕਿੰਗਡਮ
ਖਿੱਤਾਯੂਰਪ ਅਤੇ ਉੱਤਰੀ ਅਮਰੀਕਾ
Extensions2008
Invalid designation
Official name: ਪਾਰਲੀਮੈਂਟ ਦੇ ਸਦਨ / ਦ ਪੈਲੇਸ ਆਫ਼ ਵੈਸਟਮਿੰਸਟਰ
Designated5 ਫਰਵਰੀ 1970
Reference No.1226284[1]
ਪੈਲੇਸ ਆਫ਼ ਵੈਸਟਮਿੰਸਟਰ is located in Earth
ਪੈਲੇਸ ਆਫ਼ ਵੈਸਟਮਿੰਸਟਰ
ਪੈਲੇਸ ਆਫ਼ ਵੈਸਟਮਿੰਸਟਰ (Earth)

ਪੈਲੇਸ ਆਫ਼ ਵੈਸਟਮਿੰਸਟਰ, ਜਿਸਨੂੰ ਹਾਉਸ ਆਫ਼ ਪਾਰਲੀਮੈਂਟ ਜਾਂ ਵੈਸਟਮਿੰਸਟਰ ਪੈਲੇਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਬਰਤਾਨੀਆ ਦੀ ਪਾਰਲੀਮੈਂਟ ਦੇ ਦੋ ਸਦਨਾਂ, ਹਾਊਸ ਆਫ਼ ਲਾਰਡਸ ਅਤੇ ਹਾਉਸ ਆਫ਼ ਕਾਮਨਸ ਦਾ ਸਭਾ ਸਥਾਨ ਹੈ। ਇਹ ਲੰਦਨ ਸ਼ਹਿਰ ਦਾ ਦਿਲ ਮੰਨੇ ਜਾਣ ਵਾਲੇ ਵੈਸਟਮਿੰਸਟਰ ਸ਼ਹਿਰ ਵਿੱਚ ਥੇਮਜ ਨਦੀ ਦੇ ਉੱਤਰੀ ਕੰਢੇ ਤੇ ਸਥਿਤ ਹੈ। ਇਹ ਸਰਕਾਰੀ ਬਿਲਡਿੰਗ ਵਾਈਟਹਾਲ ਅਤੇ ਡਾਉਨ ਸਟਰੀਟ ਅਤੇ ਇਤਿਹਾਸਿਕ ਥਾਂ ਵੈਸਟਮਿੰਸਟਰ ਐਬੀ ਦੇ ਕਰੀਬ ਹੈ। ਇਹ ਨਾਮ ਨਿਮਨ ਦੋ ਵਿੱਚੋਂ ਕਿਸੇ ਇੱਕ ਸੰਰਚਨਾ ਦਾ ਸੂਚਕ ਹੋ ਸਕਦਾ ਹੈ, ਦ ਓਲਡ ਪੈਲੇਸ, ਜੋ ਇੱਕ ਮੱਧਕਾਲੀਨ ਇਮਾਰਤ ਹੈ ਜੋ ਕਿ 1834 ਵਿੱਚ ਹੀ ਨਸ਼ਟ ਹੋ ਗਈ ਸੀ ਅਤੇ ਉਸਦੇ ਸਥਾਨ ਤੇ ਬਨਣ ਵਾਲਾ ਨਿਊ ਪੈਲੇਸ ਜੋ ਅੱਜ ਵੀ ਮੌਜੂਦ ਹੈ। ਲੇਕਿਨ ਇਸਦੀ ਮੂਲ ਸ਼ੈਲੀ ਅਤੇ ਸ਼ਾਹੀ ਠਾਠਬਾਟ ਪਹਿਲਾਂ ਵਾਂਗ ਬਣੀ ਹੋਈ ਹੈ।

ਹਵਾਲੇ[ਸੋਧੋ]